Har Jus Re Munaa Gaae Lai Jo Sungee Hai Thero
ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
in Section 'Jo Aayaa So Chalsee' of Amrit Keertan Gutka.
ਤਿਲੰਗ ਮਹਲਾ ੯ ॥
Thilang Mehala 9 ||
Tilang, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੧੫
Raag Tilang Guru Tegh Bahadur
ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
Har Jas Rae Mana Gae Lai Jo Sangee Hai Thaero ||
Sing the Lord's Praises, O mind; He is your only true companion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੧੬
Raag Tilang Guru Tegh Bahadur
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥
Aousar Beethiou Jath Hai Kehiou Man Lai Maero ||1|| Rehao ||
Your time is passing away; listen carefully to what I say. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੧੭
Raag Tilang Guru Tegh Bahadur
ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥
Sanpath Rathh Dhhan Raj Sio Ath Naehu Lagaeiou ||
You are so in love with property, chariots, wealth and power.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੧੮
Raag Tilang Guru Tegh Bahadur
ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥
Kal Fas Jab Gal Paree Sabh Bhaeiou Paraeiou ||1||
When the noose of death tightens around your neck, they will all belong to others. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੧੯
Raag Tilang Guru Tegh Bahadur
ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥
Jan Boojh Kai Bavarae Thai Kaj Bigariou ||
Know this well, O madman - you have ruined your affairs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੨੦
Raag Tilang Guru Tegh Bahadur
ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥
Pap Karath Sukachiou Nehee Neh Garab Nivariou ||2||
You did not restrain yourself from committing sins, and you did not eradicate your ego. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੨੧
Raag Tilang Guru Tegh Bahadur
ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥
Jih Bidhh Gur Oupadhaesia So Sun Rae Bhaee ||
So listen to the Teachings imparted by the Guru, O Siblings of Destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੨੨
Raag Tilang Guru Tegh Bahadur
ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥
Naanak Kehath Pukar Kai Gahu Prabh Saranaee ||3||3||
Nanak proclaims: hold tight to the Protection and the Sanctuary of God. ||3||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੬੩ ਪੰ. ੨੩
Raag Tilang Guru Tegh Bahadur