Har Jus Sunehi Na Har Gun Gaavehi
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥
in Section 'Saakath Sang Na Keejee-ai' of Amrit Keertan Gutka.
ਗਉੜੀ ਚੇਤੀ
Gourree Chaethee
Gauree Chaytee:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੧੪
Raag Gauri Bhagat Kabir
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੧੫
Raag Gauri Bhagat Kabir
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥
Har Jas Sunehi N Har Gun Gavehi ||
They do not listen to the Lord's Praises, and they do not sing the Lord's Glories,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੧੬
Raag Gauri Bhagat Kabir
ਬਾਤਨ ਹੀ ਅਸਮਾਨੁ ਗਿਰਾਵਹਿ ॥੧॥
Bathan Hee Asaman Giravehi ||1||
But they try to bring down the sky with their talk. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੧੭
Raag Gauri Bhagat Kabir
ਐਸੇ ਲੋਗਨ ਸਿਉ ਕਿਆ ਕਹੀਐ ॥
Aisae Logan Sio Kia Keheeai ||
What can anyone say to such people?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੧੮
Raag Gauri Bhagat Kabir
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥੧॥ ਰਹਾਉ ॥
Jo Prabh Keeeae Bhagath Thae Bahaj Thin Thae Sadha Ddaranae Reheeai ||1|| Rehao ||
You should always be careful around those whom God has excluded from His devotional worship. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੧੯
Raag Gauri Bhagat Kabir
ਆਪਿ ਨ ਦੇਹਿ ਚੁਰੂ ਭਰਿ ਪਾਨੀ ॥
Ap N Dhaehi Churoo Bhar Panee ||
They do not offer even a handful of water,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੨੦
Raag Gauri Bhagat Kabir
ਤਿਹ ਨਿੰਦਹਿ ਜਿਹ ਗੰਗਾ ਆਨੀ ॥੨॥
Thih Nindhehi Jih Ganga Anee ||2||
While they slander the one who brought forth the Ganges. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੨੧
Raag Gauri Bhagat Kabir
ਬੈਠਤ ਉਠਤ ਕੁਟਿਲਤਾ ਚਾਲਹਿ ॥
Baithath Outhath Kuttilatha Chalehi ||
Sitting down or standing up, their ways are crooked and evil.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੨੨
Raag Gauri Bhagat Kabir
ਆਪੁ ਗਏ ਅਉਰਨ ਹੂ ਘਾਲਹਿ ॥੩॥
Ap Geae Aouran Hoo Ghalehi ||3||
They ruin themselves, and then they ruin others. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੨੩
Raag Gauri Bhagat Kabir
ਛਾਡਿ ਕੁਚਰਚਾ ਆਨ ਨ ਜਾਨਹਿ ॥
Shhadd Kucharacha An N Janehi ||
They know nothing except evil talk.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੨੪
Raag Gauri Bhagat Kabir
ਬ੍ਰਹਮਾ ਹੂ ਕੋ ਕਹਿਓ ਨ ਮਾਨਹਿ ॥੪॥
Brehama Hoo Ko Kehiou N Manehi ||4||
They would not even obey Brahma's orders. ||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੨੫
Raag Gauri Bhagat Kabir
ਆਪੁ ਗਏ ਅਉਰਨ ਹੂ ਖੋਵਹਿ ॥
Ap Geae Aouran Hoo Khovehi ||
They themselves are lost, and they mislead others as well.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੨੬
Raag Gauri Bhagat Kabir
ਆਗਿ ਲਗਾਇ ਮੰਦਰ ਮੈ ਸੋਵਹਿ ॥੫॥
Ag Lagae Mandhar Mai Sovehi ||5||
They set their own temple on fire, and then they fall asleep within it. ||5||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੨੭
Raag Gauri Bhagat Kabir
ਅਵਰਨ ਹਸਤ ਆਪ ਹਹਿ ਕਾਂਨੇ ॥
Avaran Hasath Ap Hehi Kannae ||
They laugh at others, while they themselves are one-eyed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੨੮
Raag Gauri Bhagat Kabir
ਤਿਨ ਕਉ ਦੇਖਿ ਕਬੀਰ ਲਜਾਨੇ ॥੬॥੧॥੪੪॥
Thin Ko Dhaekh Kabeer Lajanae ||6||1||44||
Seeing them, Kabeer is embarrassed. ||6||1||44||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੦੮ ਪੰ. ੨੯
Raag Gauri Bhagat Kabir