Har Kaa Naam Ridhai Nith Dhi-aa-ee
ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥
in Section 'Amrit Nam Sada Nirmalee-aa' of Amrit Keertan Gutka.
ਆਸਾ ਘਰੁ ੭ ਮਹਲਾ ੫ ॥
Asa Ghar 7 Mehala 5 ||
Aasaa, Seventh House, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੫ ਪੰ. ੧੨
Raag Asa Guru Arjan Dev
ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥
Har Ka Nam Ridhai Nith Dhhiaee ||
Meditate continually on the Name of the Lord within your heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੫ ਪੰ. ੧੩
Raag Asa Guru Arjan Dev
ਸੰਗੀ ਸਾਥੀ ਸਗਲ ਤਰਾਂਈ ॥੧॥
Sangee Sathhee Sagal Tharanee ||1||
Thus you shall save all your companions and associates. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੫ ਪੰ. ੧੪
Raag Asa Guru Arjan Dev
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥
Gur Maerai Sang Sadha Hai Nalae ||
My Guru is always with me, near at hand.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੫ ਪੰ. ੧੫
Raag Asa Guru Arjan Dev
ਸਿਮਰਿ ਸਿਮਰਿ ਤਿਸੁ ਸਦਾ ਸਮ੍ਹ੍ਹਾ ਲੇ ॥੧॥ ਰਹਾਉ ॥
Simar Simar This Sadha Samhalae ||1|| Rehao ||
Meditating, meditating in remembrance on Him, I cherish Him forever. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੫ ਪੰ. ੧੬
Raag Asa Guru Arjan Dev
ਤੇਰਾ ਕੀਆ ਮੀਠਾ ਲਾਗੈ ॥
Thaera Keea Meetha Lagai ||
Your actions seem so sweet to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੫ ਪੰ. ੧੭
Raag Asa Guru Arjan Dev
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥੨॥੪੨॥੯੩॥
Har Nam Padharathh Naanak Mangai ||2||42||93||
Nanak begs for the treasure of the Naam, the Name of the Lord. ||2||42||93||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੫ ਪੰ. ੧੮
Raag Asa Guru Arjan Dev