Har Kaa Sunth Puraan Dhun This Kaa Panihaaraa
ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ ॥

This shabad is by Guru Arjan Dev in Raag Suhi on Page 308
in Section 'Santhan Kee Mehmaa Kavan Vakhaano' of Amrit Keertan Gutka.

ਸੂਹੀ ਮਹਲਾ

Soohee Mehala 5 ||

Soohee, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੧
Raag Suhi Guru Arjan Dev


ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ

Har Ka Santh Paran Dhhan This Ka Panihara ||

The Lord's Saint is my life and wealth. I am his water-carrier.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੨
Raag Suhi Guru Arjan Dev


ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ ॥੧॥ ਰਹਾਉ

Bhaee Meeth Suth Sagal Thae Jeea Hoon Thae Piara ||1|| Rehao ||

He is dearer to me than all my siblings, friends and children. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੩
Raag Suhi Guru Arjan Dev


ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ

Kaesa Ka Kar Beejana Santh Chour Dtulavo ||

I make my hair into a fan, and wave it over the Saint.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੪
Raag Suhi Guru Arjan Dev


ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ ॥੧॥

Sees Niharo Charan Thal Dhhoor Mukh Lavo ||1||

I bow my head low, to touch his feet, and apply his dust to my face. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੫
Raag Suhi Guru Arjan Dev


ਮਿਸਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ

Misatt Bachan Baenathee Karo Dheen Kee Niaee ||

I offer my prayer with sweet words, in sincere humility.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੬
Raag Suhi Guru Arjan Dev


ਤਜਿ ਅਭਿਮਾਨੁ ਸਰਣੀ ਪਰਉ ਹਰਿ ਗੁਣ ਨਿਧਿ ਪਾਈ ॥੨॥

Thaj Abhiman Saranee Paro Har Gun Nidhh Paee ||2||

Renouncing egotism, I enter His Sanctuary. I have found the Lord, the treasure of virtue. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੭
Raag Suhi Guru Arjan Dev


ਅਵਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ

Avalokan Puneh Puneh Karo Jan Ka Dharasar ||

I gaze upon the Blessed Vision of the Lord's humble servant, again and again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੮
Raag Suhi Guru Arjan Dev


ਅੰਮ੍ਰਿਤ ਬਚਨ ਮਨ ਮਹਿ ਸਿੰਚਉ ਬੰਦਉ ਬਾਰ ਬਾਰ ॥੩॥

Anmrith Bachan Man Mehi Sincho Bandho Bar Bar ||3||

I cherish and gather in His Ambrosial Words within my mind; time and time again, I bow to Him. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੯
Raag Suhi Guru Arjan Dev


ਚਿਤਵਉ ਮਨਿ ਆਸਾ ਕਰਉ ਜਨ ਕਾ ਸੰਗੁ ਮਾਗਉ

Chithavo Man Asa Karo Jan Ka Sang Mago ||

In my mind, I wish, hope and beg for the Society of the Lord's humble servants.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੧੦
Raag Suhi Guru Arjan Dev


ਨਾਨਕ ਕਉ ਪ੍ਰਭ ਦਇਆ ਕਰਿ ਦਾਸ ਚਰਣੀ ਲਾਗਉ ॥੪॥੨॥੪੨॥

Naanak Ko Prabh Dhaeia Kar Dhas Charanee Lago ||4||2||42||

Be Merciful to Nanak, O God, and lead him to the feet of Your slaves. ||4||2||42||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੮ ਪੰ. ੧੧
Raag Suhi Guru Arjan Dev