Har Ke Churun Jap Jaao Kurubaan
ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ ॥
in Section 'Keertan Nirmolak Heera' of Amrit Keertan Gutka.
ਬਿਲਾਵਲੁ ਮਹਲਾ ੫ ॥
Bilaval Mehala 5 ||
Bilaaval, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੧੪
Raag Bilaaval Guru Arjan Dev
ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ ॥
Har Kae Charan Jap Jano Kuraban ||
I meditate on the Lord's Feet; I am a sacrifice to Them.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੧੫
Raag Bilaaval Guru Arjan Dev
ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ ॥੧॥ ਰਹਾਉ ॥
Gur Maera Parabreham Paramaesur Tha Ka Hiradhai Dhhar Man Dhhian ||1|| Rehao ||
My Guru is the Supreme Lord God, the Transcendent Lord; I enshrine Him within my heart, and meditate on Him within my mind. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੧੬
Raag Bilaaval Guru Arjan Dev
ਸਿਮਰਿ ਸਿਮਰਿ ਸਿਮਰਿ ਸੁਖਦਾਤਾ ਜਾ ਕਾ ਕੀਆ ਸਗਲ ਜਹਾਨੁ ॥
Simar Simar Simar Sukhadhatha Ja Ka Keea Sagal Jehan ||
Meditate, meditate, meditate in remembrance on the Giver of peace, who created the whole Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੧੭
Raag Bilaaval Guru Arjan Dev
ਰਸਨਾ ਰਵਹੁ ਏਕੁ ਨਾਰਾਇਣੁ ਸਾਚੀ ਦਰਗਹ ਪਾਵਹੁ ਮਾਨੁ ॥੧॥
Rasana Ravahu Eaek Naraein Sachee Dharageh Pavahu Man ||1||
With your tongue, savor the One Lord, and you shall be honored in the Court of the True Lord. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੧੮
Raag Bilaaval Guru Arjan Dev
ਸਾਧੂ ਸੰਗੁ ਪਰਾਪਤਿ ਜਾ ਕਉ ਤਿਨ ਹੀ ਪਾਇਆ ਏਹੁ ਨਿਧਾਨੁ ॥
Sadhhoo Sang Parapath Ja Ko Thin Hee Paeia Eaehu Nidhhan ||
He alone obtains this treasure, who joins the Saadh Sangat, the Company of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੧੯
Raag Bilaaval Guru Arjan Dev
ਗਾਵਉ ਗੁਣ ਕੀਰਤਨੁ ਨਿਤ ਸੁਆਮੀ ਕਰਿ ਕਿਰਪਾ ਨਾਨਕ ਦੀਜੈ ਦਾਨੁ ॥੨॥੨੯॥੧੧੫॥
Gavo Gun Keerathan Nith Suamee Kar Kirapa Naanak Dheejai Dhan ||2||29||115||
O Lord and Master, mercifully bless Nanak with this gift, that he may ever sing the Glorious Praises of Your Kirtan. ||2||29||115||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੯੫ ਪੰ. ੨੦
Raag Bilaaval Guru Arjan Dev