Har Ke Naam Binaa Dhukh Paavai
ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥
in Section 'Har Ke Naam Binaa Dukh Pave' of Amrit Keertan Gutka.
ਬਿਲਾਵਲੁ ਮਹਲਾ ੯ ॥
Bilaval Mehala 9 ||
Bilaaval, Ninth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੪੦
Raag Bilaaval Guru Tegh Bahadur
ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥
Har Kae Nam Bina Dhukh Pavai ||
Without the Name of the Lord, you shall only find pain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੪੧
Raag Bilaaval Guru Tegh Bahadur
ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥੧॥ ਰਹਾਉ ॥
Bhagath Bina Sehasa Neh Chookai Gur Eihu Bhaedh Bathavai ||1|| Rehao ||
Without devotional worship, doubt is not dispelled; the Guru has revealed this secret. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੪੨
Raag Bilaaval Guru Tegh Bahadur
ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥
Keha Bhaeiou Theerathh Brath Keeeae Ram Saran Nehee Avai ||
Of what use are sacred shrines of pilgrimage, if one does not enter the Sanctuary of the Lord?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੪੩
Raag Bilaaval Guru Tegh Bahadur
ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥੧॥
Jog Jag Nihafal Thih Mano Jo Prabh Jas Bisaravai ||1||
Know that Yoga and sacrificial feasts are fruitless, if one forgets the Praises of God. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੪੪
Raag Bilaaval Guru Tegh Bahadur
ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥
Man Moh Dhono Ko Parehar Gobindh Kae Gun Gavai ||
One who lays aside both pride and attachment, sings the Glorious Praises of the Lord of the Universe.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੪੫
Raag Bilaaval Guru Tegh Bahadur
ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥੨॥੨॥
Kahu Naanak Eih Bidhh Ko Pranee Jeevan Mukath Kehavai ||2||2||
Says Nanak, the mortal who does this is said to be 'jivan mukta' - liberated while yet alive. ||2||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੬੪ ਪੰ. ੪੬
Raag Bilaaval Guru Tegh Bahadur