Har Ke Naam Ke Jun Kaakhee
ਹਰਿ ਕੇ ਨਾਮ ਕੇ ਜਨ ਕਾਂਖੀ ॥
in Section 'Pria Kee Preet Piaree' of Amrit Keertan Gutka.
ਸਾਰਗ ਮਹਲਾ ੫ ॥
Sarag Mehala 5 ||
Saarang, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੧੬
Raag Sarang Guru Arjan Dev
ਹਰਿ ਕੇ ਨਾਮ ਕੇ ਜਨ ਕਾਂਖੀ ॥
Har Kae Nam Kae Jan Kankhee ||
The Lord's humble servants yearn for the Lord's Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੧੭
Raag Sarang Guru Arjan Dev
ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪ੍ਰਭ ਦਰਸੁ ਦੇਖਹਿ ਕਬ ਆਖੀ ॥੧॥ ਰਹਾਉ ॥
Man Than Bachan Eaehee Sukh Chahath Prabh Dharas Dhaekhehi Kab Akhee ||1|| Rehao ||
In thought, word and deed, they long for this peace, to gaze with their eyes upon the Blessed Vision of God's Darshan. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੧੮
Raag Sarang Guru Arjan Dev
ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਨ ਲਾਖੀ ॥
Thoo Baeanth Parabreham Suamee Gath Thaeree Jae N Lakhee ||
You are Endless, O God, my Supreme Lord and Master; Your state cannot be known.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੧੯
Raag Sarang Guru Arjan Dev
ਚਰਨ ਕਮਲ ਪ੍ਰੀਤਿ ਮਨੁ ਬੇਧਿਆ ਕਰਿ ਸਰਬਸੁ ਅੰਤਰਿ ਰਾਖੀ ॥੧॥
Charan Kamal Preeth Man Baedhhia Kar Sarabas Anthar Rakhee ||1||
My mind is pierced through by the Love of Your Lotus Feet; this is everything to me - I enshrine it deep within my being. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੨੦
Raag Sarang Guru Arjan Dev
ਬੇਦ ਪੁਰਾਨ ਸਿਮ੍ਰਿਤਿ ਸਾਧੂ ਜਨ ਇਹ ਬਾਣੀ ਰਸਨਾ ਭਾਖੀ ॥
Baedh Puran Simrith Sadhhoo Jan Eih Banee Rasana Bhakhee ||
In the Vedas, the Puraanas and the Simritees, the humble and the Holy chant this Bani with their tongues.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੨੧
Raag Sarang Guru Arjan Dev
ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੁਤੀਆ ਬਿਰਥੀ ਸਾਖੀ ॥੨॥੯੮॥੧੨੧॥
Jap Ram Nam Naanak Nisathareeai Hor Dhutheea Birathhee Sakhee ||2||98||121||
Chanting the Lord's Name, O Nanak, I am emancipated; other teachings of duality are useless. ||2||98||121||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੩ ਪੰ. ੨੨
Raag Sarang Guru Arjan Dev