Har Kee Poojaa Dhulunbh Hai Sunthuhu Kehunaa Kushoo Na Jaa-ee 1
ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥੧॥

This shabad is by Guru Amar Das in Raag Raamkali on Page 397
in Section 'Har Kee Poojaa Dulanb He Santho' of Amrit Keertan Gutka.

ਰਾਮਕਲੀ ਮਹਲਾ

Ramakalee Mehala 3 ||

Raamkalee, Third Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੧
Raag Raamkali Guru Amar Das


ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਜਾਈ ॥੧॥

Har Kee Pooja Dhulanbh Hai Santhahu Kehana Kashhoo N Jaee ||1||

It is so hard to obtain that devotional worship of the Lord, O Saints. It cannot be described at all. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੨
Raag Raamkali Guru Amar Das


ਸੰਤਹੁ ਗੁਰਮੁਖਿ ਪੂਰਾ ਪਾਈ

Santhahu Guramukh Poora Paee ||

O Saints, as Gurmukh, find the Perfect Lord,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੩
Raag Raamkali Guru Amar Das


ਨਾਮੋ ਪੂਜ ਕਰਾਈ ॥੧॥ ਰਹਾਉ

Namo Pooj Karaee ||1|| Rehao ||

And worship the Naam, the Name of the Lord. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੪
Raag Raamkali Guru Amar Das


ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥੨॥

Har Bin Sabh Kishh Maila Santhahu Kia Ho Pooj Charraee ||2||

Without the Lord, everything is filthy, O Saints; what offering should I place before Him? ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੫
Raag Raamkali Guru Amar Das


ਹਰਿ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨਿ ਵਸਾਈ ॥੩॥

Har Sachae Bhavai Sa Pooja Hovai Bhana Man Vasaee ||3||

Whatever pleases the True Lord is devotional worship; His Will abides in the mind. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੬
Raag Raamkali Guru Amar Das


ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ ਥਾਇ ਪਾਈ ॥੪॥

Pooja Karai Sabh Lok Santhahu Manamukh Thhae N Paee ||4||

Everyone worships Him, O Saints, but the self-willed manmukh is not accepted or approved. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੭
Raag Raamkali Guru Amar Das


ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ॥੫॥

Sabadh Marai Man Niramal Santhahu Eaeh Pooja Thhae Paee ||5||

If someone dies in the Word of the Shabad, his mind become immaculate, O Saints; such worship is accepted and approved. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੮
Raag Raamkali Guru Amar Das


ਪਵਿਤ ਪਾਵਨ ਸੇ ਜਨ ਸਾਚੇ ਏਕ ਸਬਦਿ ਲਿਵ ਲਾਈ ॥੬॥

Pavith Pavan Sae Jan Sachae Eaek Sabadh Liv Laee ||6||

Sanctified and pure are those true beings, who enshrine love for the Shabad. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੯
Raag Raamkali Guru Amar Das


ਬਿਨੁ ਨਾਵੈ ਹੋਰ ਪੂਜ ਹੋਵੀ ਭਰਮਿ ਭੁਲੀ ਲੋਕਾਈ ॥੭॥

Bin Navai Hor Pooj N Hovee Bharam Bhulee Lokaee ||7||

There is no worship of the Lord, other than the Name; the world wanders, deluded by doubt. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੧੦
Raag Raamkali Guru Amar Das


ਗੁਰਮੁਖਿ ਆਪੁ ਪਛਾਣੈ ਸੰਤਹੁ ਰਾਮ ਨਾਮਿ ਲਿਵ ਲਾਈ ॥੮॥

Guramukh Ap Pashhanai Santhahu Ram Nam Liv Laee ||8||

The Gurmukh understands his own self, O Saints; he lolvingly centers his mind on the Lord's Name. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੧੧
Raag Raamkali Guru Amar Das


ਆਪੇ ਨਿਰਮਲੁ ਪੂਜ ਕਰਾਏ ਗੁਰ ਸਬਦੀ ਥਾਇ ਪਾਈ ॥੯॥

Apae Niramal Pooj Karaeae Gur Sabadhee Thhae Paee ||9||

The Immaculate Lord Himself inspires worship of Him; through the Word of the Guru's Shabad, it is accepted and approved. ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੧੨
Raag Raamkali Guru Amar Das


ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ ॥੧੦॥

Pooja Karehi Par Bidhh Nehee Janehi Dhoojai Bhae Mal Laee ||10||

Those who worship Him, but do not know the Way, are polluted with the love of duality. ||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੧੩
Raag Raamkali Guru Amar Das


ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ ॥੧੧॥

Guramukh Hovai S Pooja Janai Bhana Man Vasaee ||11||

One who becomes Gurmukh, knows what worship is; the Lord's Will abides within his mind. ||11||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੧੪
Raag Raamkali Guru Amar Das


ਭਾਣੇ ਤੇ ਸਭਿ ਸੁਖ ਪਾਵੈ ਸੰਤਹੁ ਅੰਤੇ ਨਾਮੁ ਸਖਾਈ ॥੧੨॥

Bhanae Thae Sabh Sukh Pavai Santhahu Anthae Nam Sakhaee ||12||

One who accepts the Lord's Will obtains total peace, O Saints; in the end, the Naam will be our help and support. ||12||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੧੫
Raag Raamkali Guru Amar Das


ਅਪਣਾ ਆਪੁ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ ॥੧੩॥

Apana Ap N Pashhanehi Santhahu Koorr Karehi Vaddiaee ||13||

One who does not understand his own self, O Saints, falsely flatters himself. ||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੧੬
Raag Raamkali Guru Amar Das


ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ ॥੧੪॥

Pakhandd Keenai Jam Nehee Shhoddai Lai Jasee Path Gavaee ||14||

The Messenger of Death does not give up on those who practices hypocrisy; they are dragged away in disgrace. ||14||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੧੭
Raag Raamkali Guru Amar Das


ਜਿਨ ਅੰਤਰਿ ਸਬਦੁ ਆਪੁ ਪਛਾਣਹਿ ਗਤਿ ਮਿਤਿ ਤਿਨ ਹੀ ਪਾਈ ॥੧੫॥

Jin Anthar Sabadh Ap Pashhanehi Gath Mith Thin Hee Paee ||15||

Those who have the Shabad deep within, understand themselves; they find the way of salvation. ||15||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੧੮
Raag Raamkali Guru Amar Das


ਏਹੁ ਮਨੂਆ ਸੁੰਨ ਸਮਾਧਿ ਲਗਾਵੈ ਜੋਤੀ ਜੋਤਿ ਮਿਲਾਈ ॥੧੬॥

Eaehu Manooa Sunn Samadhh Lagavai Jothee Joth Milaee ||16||

Their minds enter into the deepest state of Samaadhi, and their light is absorbed into the Light. ||16||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੧੯
Raag Raamkali Guru Amar Das


ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ ਮੇਲਾਈ ॥੧੭॥

Sun Sun Guramukh Nam Vakhanehi Sathasangath Maelaee ||17||

The Gurmukhs listen constantly to the Naam, and chant it in the True Congregation. ||17||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੨੦
Raag Raamkali Guru Amar Das


ਗੁਰਮੁਖਿ ਗਾਵੈ ਆਪੁ ਗਵਾਵੈ ਦਰਿ ਸਾਚੈ ਸੋਭਾ ਪਾਈ ॥੧੮॥

Guramukh Gavai Ap Gavavai Dhar Sachai Sobha Paee ||18||

The Gurmukhs sing the Lord's Praises, and erase self-conceit; they obtain true honor in the Court of the Lord. ||18||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੨੧
Raag Raamkali Guru Amar Das


ਸਾਚੀ ਬਾਣੀ ਸਚੁ ਵਖਾਣੈ ਸਚਿ ਨਾਮਿ ਲਿਵ ਲਾਈ ॥੧੯॥

Sachee Banee Sach Vakhanai Sach Nam Liv Laee ||19||

True are their words; they speak only the Truth; they lovingly focus on the True Name. ||19||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੨੨
Raag Raamkali Guru Amar Das


ਭੈ ਭੰਜਨੁ ਅਤਿ ਪਾਪ ਨਿਖੰਜਨੁ ਮੇਰਾ ਪ੍ਰਭੁ ਅੰਤਿ ਸਖਾਈ ॥੨੦॥

Bhai Bhanjan Ath Pap Nikhanjan Maera Prabh Anth Sakhaee ||20||

My God is the Destroyer of fear, the Destroyer of sin; in the end, He is our only help and support. ||20||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੨੩
Raag Raamkali Guru Amar Das


ਸਭੁ ਕਿਛੁ ਆਪੇ ਆਪਿ ਵਰਤੈ ਨਾਨਕ ਨਾਮਿ ਵਡਿਆਈ ॥੨੧॥੩॥੧੨॥

Sabh Kishh Apae Ap Varathai Naanak Nam Vaddiaee ||21||3||12||

He Himself pervades and permeates everything; O Nanak, glorious greatness is obtained through the Naam. ||21||3||12||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੯੭ ਪੰ. ੨੪
Raag Raamkali Guru Amar Das