Har Kee-aa Kuthaa Kehaanee-aa Gur Meeth Sunaa-ee-aa
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥

This shabad is by Guru Ram Das in Raag Tilang on Page 622
in Section 'Se Gursikh Dhan Dhan Hai' of Amrit Keertan Gutka.

ਤਿਲੰਗ ਮਹਲਾ

Thilang Mehala 4 ||

Tilang, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੧
Raag Tilang Guru Ram Das


ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ

Har Keea Kathha Kehaneea Gur Meeth Sunaeea ||

The Guru, my friend, has told me the stories and the sermon of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੨
Raag Tilang Guru Ram Das


ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥੧॥

Baliharee Gur Apanae Gur Ko Bal Jaeea ||1||

I am a sacrifice to my Guru; to the Guru, I am a sacrifice. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੩
Raag Tilang Guru Ram Das


ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ਰਹਾਉ

Ae Mil Gurasikh Ae Mil Thoo Maerae Guroo Kae Piarae || Rehao ||

Come, join with me, O Sikh of the Guru, come and join with me. You are my Guru's Beloved. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੪
Raag Tilang Guru Ram Das


ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ

Har Kae Gun Har Bhavadhae Sae Guroo Thae Paeae ||

The Glorious Praises of the Lord are pleasing to the Lord; I have obtained them from the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੫
Raag Tilang Guru Ram Das


ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥੨॥

Jin Gur Ka Bhana Mannia Thin Ghum Ghum Jaeae ||2||

I am a sacrifice, a sacrifice to those who surrender to, and obey the Guru's Will. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੬
Raag Tilang Guru Ram Das


ਜਿਨ ਸਤਿਗੁਰੁ ਪਿਆਰਾ ਦੇਖਿਆ ਤਿਨ ਕਉ ਹਉ ਵਾਰੀ

Jin Sathigur Piara Dhaekhia Thin Ko Ho Varee ||

I am dedicated and devoted to those who gaze upon the Beloved True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੭
Raag Tilang Guru Ram Das


ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥੩॥

Jin Gur Kee Keethee Chakaree Thin Sadh Baliharee ||3||

I am forever a sacrifice to those who perform service for the Guru. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੮
Raag Tilang Guru Ram Das


ਹਰਿ ਹਰਿ ਤੇਰਾ ਨਾਮੁ ਹੈ ਦੁਖ ਮੇਟਣਹਾਰਾ

Har Har Thaera Nam Hai Dhukh Maettanehara ||

Your Name, O Lord, Har, Har, is the Destroyer of sorrow.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੯
Raag Tilang Guru Ram Das


ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥੪॥

Gur Saeva Thae Paeeai Guramukh Nisathara ||4||

Serving the Guru, it is obtained, and as Gurmukh, one is emancipated. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੧੦
Raag Tilang Guru Ram Das


ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ

Jo Har Nam Dhhiaeidhae Thae Jan Paravana ||

Those humble beings who meditate on the Lord's Name, are celebrated and acclaimed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੧੧
Raag Tilang Guru Ram Das


ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥੫॥

Thin Vittahu Naanak Varia Sadha Sadha Kurabana ||5||

Nanak is a sacrifice to them, forever and ever a devoted sacrifice. ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੧੨
Raag Tilang Guru Ram Das


ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ

Sa Har Thaeree Ousathath Hai Jo Har Prabh Bhavai ||

O Lord, that alone is Praise to You, which is pleasing to Your Will, O Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੧੩
Raag Tilang Guru Ram Das


ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥੬॥

Jo Guramukh Piara Saevadhae Thin Har Fal Pavai ||6||

Those Gurmukhs, who serve their Beloved Lord, obtain Him as their reward. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੧੪
Raag Tilang Guru Ram Das


ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ

Jina Har Saethee Pireharree Thina Jeea Prabh Nalae ||

Those who cherish love for the Lord, their souls are always with God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੧੫
Raag Tilang Guru Ram Das


ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥੭॥

Oue Jap Jap Piara Jeevadhae Har Nam Samalae ||7||

Chanting and meditating on their Beloved, they live in, and gather in, the Lord's Name. ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੧੬
Raag Tilang Guru Ram Das


ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ

Jin Guramukh Piara Saevia Thin Ko Ghum Jaeia ||

I am a sacrifice to those Gurmukhs who serve their Beloved Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੧੭
Raag Tilang Guru Ram Das


ਓਇ ਆਪਿ ਛੁਟੇ ਪਰਵਾਰ ਸਿਉ ਸਭੁ ਜਗਤੁ ਛਡਾਇਆ ॥੮॥

Oue Ap Shhuttae Paravar Sio Sabh Jagath Shhaddaeia ||8||

They themselves are saved, along with their families, and through them, all the world is saved. ||8||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੧੮
Raag Tilang Guru Ram Das


ਗੁਰਿ ਪਿਆਰੈ ਹਰਿ ਸੇਵਿਆ ਗੁਰੁ ਧੰਨੁ ਗੁਰੁ ਧੰਨੋ

Gur Piarai Har Saevia Gur Dhhann Gur Dhhanno ||

My Beloved Guru serves the Lord. Blessed is the Guru, Blessed is the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੧੯
Raag Tilang Guru Ram Das


ਗੁਰਿ ਹਰਿ ਮਾਰਗੁ ਦਸਿਆ ਗੁਰ ਪੁੰਨੁ ਵਡ ਪੁੰਨੋ ॥੯॥

Gur Har Marag Dhasia Gur Punn Vadd Punno ||9||

The Guru has shown me the Lord's Path; the Guru has done the greatest good deed. ||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੨੦
Raag Tilang Guru Ram Das


ਜੋ ਗੁਰਸਿਖ ਗੁਰੁ ਸੇਵਦੇ ਸੇ ਪੁੰਨ ਪਰਾਣੀ

Jo Gurasikh Gur Saevadhae Sae Punn Paranee ||

Those Sikhs of the Guru, who serve the Guru, are the most blessed beings.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੨੧
Raag Tilang Guru Ram Das


ਜਨੁ ਨਾਨਕੁ ਤਿਨ ਕਉ ਵਾਰਿਆ ਸਦਾ ਸਦਾ ਕੁਰਬਾਣੀ ॥੧੦॥

Jan Naanak Thin Ko Varia Sadha Sadha Kurabanee ||10||

Servant Nanak is a sacrifice to them; He is forever and ever a sacrifice. ||10||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੨੨
Raag Tilang Guru Ram Das


ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ

Guramukh Sakhee Sehaeleea Sae Ap Har Bhaeea ||

The Lord Himself is pleased with the Gurmukhs, the fellowship of the companions.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੨੩
Raag Tilang Guru Ram Das


ਹਰਿ ਦਰਗਹ ਪੈਨਾਈਆ ਹਰਿ ਆਪਿ ਗਲਿ ਲਾਈਆ ॥੧੧॥

Har Dharageh Painaeea Har Ap Gal Laeea ||11||

In the Lord's Court, they are given robes of honor, and the Lord Himself hugs them close in His embrace. ||11||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੨੪
Raag Tilang Guru Ram Das


ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ

Jo Guramukh Nam Dhhiaeidhae Thin Dharasan Dheejai ||

Please bless me with the Blessed Vision of the Darshan of those Gurmukhs, who meditate on the Naam, the Name of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੨੫
Raag Tilang Guru Ram Das


ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥੧੨॥

Ham Thin Kae Charan Pakhaladhae Dhhoorr Ghol Ghol Peejai ||12||

I wash their feet, and drink in the dust of their feet, dissolved in the wash water. ||12||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੨੬
Raag Tilang Guru Ram Das


ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ

Pan Suparee Khatheea Mukh Beerreea Laeea ||

Those who eat betel nuts and betel leaf and apply lipstick,

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੨੭
Raag Tilang Guru Ram Das


ਹਰਿ ਹਰਿ ਕਦੇ ਚੇਤਿਓ ਜਮਿ ਪਕੜਿ ਚਲਾਈਆ ॥੧੩॥

Har Har Kadhae N Chaethiou Jam Pakarr Chalaeea ||13||

But do not contemplate the Lord, Har, Har - the Messenger of Death will seize them and take them away. ||13||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੨੮
Raag Tilang Guru Ram Das


ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ਤਿਨ ਜਮੁ ਨੇੜਿ ਆਵਈ ਗੁਰਸਿਖ ਗੁਰ ਪਿਆਰੇ ॥੧੪॥

Jin Har Nama Har Chaethia Hiradhai Our Dhharae || Thin Jam Naerr N Avee Gurasikh Gur Piarae ||14||

The Messenger of Death does not even approach those who contemplate the Name of the Lord, Har, Har, and keep Him enshrined in their hearts. The Guru's Sikhs are the Guru's Beloveds. ||14||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੨੯
Raag Tilang Guru Ram Das


ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ

Har Ka Nam Nidhhan Hai Koee Guramukh Janai ||

The Name of the Lord is a treasure, known only to the few Gurmukhs.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੩੦
Raag Tilang Guru Ram Das


ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥੧੫॥

Naanak Jin Sathigur Bhaettia Rang Raleea Manai ||15||

O Nanak, those who meet with the True Guru, enjoy peace and pleasure. ||15||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੩੧
Raag Tilang Guru Ram Das


ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ

Sathigur Dhatha Akheeai Thus Karae Pasaou ||

The True Guru is called the Giver; in His Mercy, He grants His Grace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੩੨
Raag Tilang Guru Ram Das


ਹਉ ਗੁਰ ਵਿਟਹੁ ਸਦ ਵਾਰਿਆ ਜਿਨਿ ਦਿਤੜਾ ਨਾਓ ॥੧੬॥

Ho Gur Vittahu Sadh Varia Jin Dhitharra Naou ||16||

I am forever a sacrifice to the Guru, who has blessed me with the Lord's Name. ||16||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੩੩
Raag Tilang Guru Ram Das


ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ

So Dhhann Guroo Sabas Hai Har Dhaee Sanaeha ||

Blessed, very blessed is the Guru, who brings the Lord's message.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੩੪
Raag Tilang Guru Ram Das


ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥੧੭॥

Ho Vaekh Vaekh Guroo Vigasia Gur Sathigur Dhaeha ||17||

I gaze upon the Guru, the Guru, the True Guru embodied, and I blossom forth in bliss. ||17||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੩੫
Raag Tilang Guru Ram Das


ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ

Gur Rasana Anmrith Boladhee Har Nam Suhavee ||

The Guru's tongue recites Words of Ambrosial Nectar; He is adorned with the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੩੬
Raag Tilang Guru Ram Das


ਜਿਨ ਸੁਣਿ ਸਿਖਾ ਗੁਰੁ ਮੰਨਿਆ ਤਿਨਾ ਭੁਖ ਸਭ ਜਾਵੀ ॥੧੮॥

Jin Sun Sikha Gur Mannia Thina Bhukh Sabh Javee ||18||

Those Sikhs who hear and obey the Guru - all their desires depart. ||18||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੩੭
Raag Tilang Guru Ram Das


ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ

Har Ka Marag Akheeai Kahu Kith Bidhh Jaeeai ||

Some speak of the Lord's Path; tell me, how can I walk on it?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੩੮
Raag Tilang Guru Ram Das


ਹਰਿ ਹਰਿ ਤੇਰਾ ਨਾਮੁ ਹੈ ਹਰਿ ਖਰਚੁ ਲੈ ਜਾਈਐ ॥੧੯॥

Har Har Thaera Nam Hai Har Kharach Lai Jaeeai ||19||

O Lord, Har, Har, Your Name is my supplies; I will take it with me and set out. ||19||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੩੯
Raag Tilang Guru Ram Das


ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ

Jin Guramukh Har Aradhhia Sae Sah Vadd Dhanae ||

Those Gurmukhs who worship and adore the Lord, are wealthy and very wise.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੪੦
Raag Tilang Guru Ram Das


ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ ॥੨੦॥

Ho Sathigur Ko Sadh Varia Gur Bachan Samanae ||20||

I am forever a sacrifice to the True Guru; I am absorbed in the Words of the Guru's Teachings. ||20||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੪੧
Raag Tilang Guru Ram Das


ਤੂ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ

Thoo Thakur Thoo Sahibo Thoohai Maera Meera ||

You are the Master, my Lord and Master; You are my Ruler and King.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੪੨
Raag Tilang Guru Ram Das


ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥੨੧॥

Thudhh Bhavai Thaeree Bandhagee Thoo Gunee Geheera ||21||

If it is pleasing to Your Will, then I worship and serve You; You are the treasure of virtue. ||21||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੪੩
Raag Tilang Guru Ram Das


ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ

Apae Har Eik Rang Hai Apae Bahu Rangee ||

The Lord Himself is absolute; He is The One and Only; but He Himself is also manifested in many forms.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੪੪
Raag Tilang Guru Ram Das


ਜੋ ਤਿਸੁ ਭਾਵੈ ਨਾਨਕਾ ਸਾਈ ਗਲ ਚੰਗੀ ॥੨੨॥੨॥

Jo This Bhavai Naanaka Saee Gal Changee ||22||2||

Whatever pleases Him, O Nanak, that alone is good. ||22||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੨੨ ਪੰ. ੪੫
Raag Tilang Guru Ram Das