Har Khojuhu Vudubhaageeho Mil Saadhoo Sunge Raam
ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ਸੰਗੇ ਰਾਮ ॥

This shabad is by Guru Arjan Dev in Raag Bilaaval on Page 828
in Section 'Keertan Hoaa Rayn Sabhaaee' of Amrit Keertan Gutka.

ਬਿਲਾਵਲੁ ਮਹਲਾ

Bilaval Mehala 5 ||

Bilaaval, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੧੨
Raag Bilaaval Guru Arjan Dev


ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ਸੰਗੇ ਰਾਮ

Har Khojahu Vaddabhageeho Mil Sadhhoo Sangae Ram ||

Seek the Lord, O fortunate ones, and join the Saadh Sangat, the Company of the Holy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੧੩
Raag Bilaaval Guru Arjan Dev


ਗੁਨ ਗੋਵਿਦ ਸਦ ਗਾਈਅਹਿ ਪਾਰਬ੍ਰਹਮ ਕੈ ਰੰਗੇ ਰਾਮ

Gun Govidh Sadh Gaeeahi Parabreham Kai Rangae Ram ||

Sing the Glorious Praises of the Lord of the Universe forever, imbued with the Love of the Supreme Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੧੪
Raag Bilaaval Guru Arjan Dev


ਸੋ ਪ੍ਰਭੁ ਸਦ ਹੀ ਸੇਵੀਐ ਪਾਈਅਹਿ ਫਲ ਮੰਗੇ ਰਾਮ

So Prabh Sadh Hee Saeveeai Paeeahi Fal Mangae Ram ||

Serving God forever, you shall obtain the fruitful rewards you desire.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੧੫
Raag Bilaaval Guru Arjan Dev


ਨਾਨਕ ਪ੍ਰਭ ਸਰਣਾਗਤੀ ਜਪਿ ਅਨਤ ਤਰੰਗੇ ਰਾਮ ॥੧॥

Naanak Prabh Saranagathee Jap Anath Tharangae Ram ||1||

O Nanak, seek the Sanctuary of God; meditate on the Lord, and ride the many waves of the mind. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੧੬
Raag Bilaaval Guru Arjan Dev


ਇਕੁ ਤਿਲੁ ਪ੍ਰਭੂ ਵੀਸਰੈ ਜਿਨਿ ਸਭੁ ਕਿਛੁ ਦੀਨਾ ਰਾਮ

Eik Thil Prabhoo N Veesarai Jin Sabh Kishh Dheena Ram ||

I shall not forget God, even for an instant; He has blessed me with everything.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੧੭
Raag Bilaaval Guru Arjan Dev


ਵਡਭਾਗੀ ਮੇਲਾਵੜਾ ਗੁਰਮੁਖਿ ਪਿਰੁ ਚੀਨ੍ਹ੍ਹਾ ਰਾਮ

Vaddabhagee Maelavarra Guramukh Pir Cheenha Ram ||

By great good fortune, I have met Him; as Gurmukh, I contemplate my Husband Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੧੮
Raag Bilaaval Guru Arjan Dev


ਬਾਹ ਪਕੜਿ ਤਮ ਤੇ ਕਾਢਿਆ ਕਰਿ ਅਪੁਨਾ ਲੀਨਾ ਰਾਮ

Bah Pakarr Tham Thae Kadtia Kar Apuna Leena Ram ||

Holding me by the arm, He has lifted me up and pulled me out of the darkness, and made me His own.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੧੯
Raag Bilaaval Guru Arjan Dev


ਨਾਮੁ ਜਪਤ ਨਾਨਕ ਜੀਵੈ ਸੀਤਲੁ ਮਨੁ ਸੀਨਾ ਰਾਮ ॥੨॥

Nam Japath Naanak Jeevai Seethal Man Seena Ram ||2||

Chanting the Naam, the Name of the Lord, Nanak lives; his mind and heart are cooled and soothed. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੨੦
Raag Bilaaval Guru Arjan Dev


ਕਿਆ ਗੁਣ ਤੇਰੇ ਕਹਿ ਸਕਉ ਪ੍ਰਭ ਅੰਤਰਜਾਮੀ ਰਾਮ

Kia Gun Thaerae Kehi Sako Prabh Antharajamee Ram ||

What virtues of Yours can I speak, O God, O Searcher of hearts?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੨੧
Raag Bilaaval Guru Arjan Dev


ਸਿਮਰਿ ਸਿਮਰਿ ਨਾਰਾਇਣੈ ਭਏ ਪਾਰਗਰਾਮੀ ਰਾਮ

Simar Simar Naraeinai Bheae Paragaramee Ram ||

Meditating, meditating in remembrance on the Lord, I have crossed over to the other shore.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੨੨
Raag Bilaaval Guru Arjan Dev


ਗੁਨ ਗਾਵਤ ਗੋਵਿੰਦ ਕੇ ਸਭ ਇਛ ਪੁਜਾਮੀ ਰਾਮ

Gun Gavath Govindh Kae Sabh Eishh Pujamee Ram ||

Singing the Glorious Praises of the Lord of the Universe, all my desires are fulfilled.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੨੩
Raag Bilaaval Guru Arjan Dev


ਨਾਨਕ ਉਧਰੇ ਜਪਿ ਹਰੇ ਸਭਹੂ ਕਾ ਸੁਆਮੀ ਰਾਮ ॥੩॥

Naanak Oudhharae Jap Harae Sabhehoo Ka Suamee Ram ||3||

Nanak is saved, meditating on the Lord, the Lord and Master of all. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੨੪
Raag Bilaaval Guru Arjan Dev


ਰਸ ਭਿੰਨਿਅੜੇ ਅਪੁਨੇ ਰਾਮ ਸੰਗੇ ਸੇ ਲੋਇਣ ਨੀਕੇ ਰਾਮ

Ras Bhinniarrae Apunae Ram Sangae Sae Loein Neekae Ram ||

Sublime are those eyes, which are drenched with the Love of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੨੫
Raag Bilaaval Guru Arjan Dev


ਪ੍ਰਭ ਪੇਖਤ ਇਛਾ ਪੁੰਨੀਆ ਮਿਲਿ ਸਾਜਨ ਜੀ ਕੇ ਰਾਮ

Prabh Paekhath Eishha Punneea Mil Sajan Jee Kae Ram ||

Gazing upon God, my desires are fulfilled; I have met the Lord, the Friend of my soul.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੨੬
Raag Bilaaval Guru Arjan Dev


ਅੰਮ੍ਰਿਤ ਰਸੁ ਹਰਿ ਪਾਇਆ ਬਿਖਿਆ ਰਸ ਫੀਕੇ ਰਾਮ

Anmrith Ras Har Paeia Bikhia Ras Feekae Ram ||

I have obtained the Ambrosial Nectar of the Lord's Love, and now the taste of corruption is insipid and tasteless to me.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੨੭
Raag Bilaaval Guru Arjan Dev


ਨਾਨਕ ਜਲੁ ਜਲਹਿ ਸਮਾਇਆ ਜੋਤੀ ਜੋਤਿ ਮੀਕੇ ਰਾਮ ॥੪॥੨॥੫॥੯॥

Naanak Jal Jalehi Samaeia Jothee Joth Meekae Ram ||4||2||5||9||

O Nanak, as water mingles with water, my light has merged into the Light. ||4||2||5||9||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੮ ਪੰ. ੨੮
Raag Bilaaval Guru Arjan Dev