Har Man Than Vasi-aa So-ee
ਹਰਿ ਮਨਿ ਤਨਿ ਵਸਿਆ ਸੋਈ ॥
in Section 'Hor Beanth Shabad' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੧
Raag Sorath Guru Arjan Dev
ਹਰਿ ਮਨਿ ਤਨਿ ਵਸਿਆ ਸੋਈ ॥
Har Man Than Vasia Soee ||
The Lord abides in my mind and body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੨
Raag Sorath Guru Arjan Dev
ਜੈ ਜੈ ਕਾਰੁ ਕਰੇ ਸਭੁ ਕੋਈ ॥
Jai Jai Kar Karae Sabh Koee ||
Everyone congratulates me on my victory.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੩
Raag Sorath Guru Arjan Dev
ਗੁਰ ਪੂਰੇ ਕੀ ਵਡਿਆਈ ॥
Gur Poorae Kee Vaddiaee ||
This is the glorious greatness of the Perfect Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੪
Raag Sorath Guru Arjan Dev
ਤਾ ਕੀ ਕੀਮਤਿ ਕਹੀ ਨ ਜਾਈ ॥੧॥
Tha Kee Keemath Kehee N Jaee ||1||
His value cannot be described. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੫
Raag Sorath Guru Arjan Dev
ਹਉ ਕੁਰਬਾਨੁ ਜਾਈ ਤੇਰੇ ਨਾਵੈ ॥
Ho Kuraban Jaee Thaerae Navai ||
I am a sacrifice to Your Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੬
Raag Sorath Guru Arjan Dev
ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥੧॥ ਰਹਾਉ ॥
Jis No Bakhas Laihi Maerae Piarae So Jas Thaera Gavai ||1|| Rehao ||
He alone, whom You have forgiven, O my Beloved, sings Your Praises. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੭
Raag Sorath Guru Arjan Dev
ਤੂੰ ਭਾਰੋ ਸੁਆਮੀ ਮੇਰਾ ॥
Thoon Bharo Suamee Maera ||
You are my Great Lord and Master.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੮
Raag Sorath Guru Arjan Dev
ਸੰਤਾਂ ਭਰਵਾਸਾ ਤੇਰਾ ॥
Santhan Bharavasa Thaera ||
You are the support of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੯
Raag Sorath Guru Arjan Dev
ਨਾਨਕ ਪ੍ਰਭ ਸਰਣਾਈ ॥
Naanak Prabh Saranaee ||
Nanak has entered God's Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੧੦
Raag Sorath Guru Arjan Dev
ਮੁਖਿ ਨਿੰਦਕ ਕੈ ਛਾਈ ॥੨॥੨੨॥੮੬॥
Mukh Nindhak Kai Shhaee ||2||22||86||
The faces of the slanderers are blackened with ashes. ||2||22||86||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੯੧ ਪੰ. ੧੧
Raag Sorath Guru Arjan Dev