Har Naam Humaaraa Bhojun Shutheeh Purukaar Jith Khaaei-ai Hum Ko Thripath Bhee
ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ ਜਿਤੁ ਖਾਇਐ ਹਮ ਕਉ ਤ੍ਰਿਪਤਿ ਭਈ ॥

This shabad is by Guru Amar Das in Raag Vadhans on Page 360
in Section 'Amrit Nam Sada Nirmalee-aa' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੦ ਪੰ. ੮
Raag Vadhans Guru Amar Das


ਹਰਿ ਨਾਮੁ ਹਮਾਰਾ ਭੋਜਨੁ ਛਤੀਹ ਪਰਕਾਰ ਜਿਤੁ ਖਾਇਐ ਹਮ ਕਉ ਤ੍ਰਿਪਤਿ ਭਈ

Har Nam Hamara Bhojan Shhatheeh Parakar Jith Khaeiai Ham Ko Thripath Bhee ||

The Lord's Name is my food; eating the thirty-six varieties of it, I am satisfied and satiated.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੦ ਪੰ. ੯
Raag Vadhans Guru Amar Das


ਹਰਿ ਨਾਮੁ ਹਮਾਰਾ ਪੈਨਣੁ ਜਿਤੁ ਫਿਰਿ ਨੰਗੇ ਹੋਵਹ ਹੋਰ ਪੈਨਣ ਕੀ ਹਮਾਰੀ ਸਰਧ ਗਈ

Har Nam Hamara Painan Jith Fir Nangae N Hoveh Hor Painan Kee Hamaree Saradhh Gee ||

The Lord's Name is my clothing; wearing it, I shall never be naked again, and my desire to wear other clothing is gone.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੦ ਪੰ. ੧੦
Raag Vadhans Guru Amar Das


ਹਰਿ ਨਾਮੁ ਹਮਾਰਾ ਵਣਜੁ ਹਰਿ ਨਾਮੁ ਵਾਪਾਰੁ ਹਰਿ ਨਾਮੈ ਕੀ ਹਮ ਕੰਉ ਸਤਿਗੁਰਿ ਕਾਰਕੁਨੀ ਦੀਈ

Har Nam Hamara Vanaj Har Nam Vapar Har Namai Kee Ham Kano Sathigur Karakunee Dheeee ||

The Lord's Name is my business, the Lord's Name is my commerce; the True Guru has blessed me with its use.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੦ ਪੰ. ੧੧
Raag Vadhans Guru Amar Das


ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ

Har Namai Ka Ham Laekha Likhia Sabh Jam Kee Agalee Kan Gee ||

I record the account of the Lord's Name, and I shall not be subject to death again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੦ ਪੰ. ੧੨
Raag Vadhans Guru Amar Das


ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥੧੭॥

Har Ka Nam Guramukh Kinai Viralai Dhhiaeia Jin Kano Dhhur Karam Parapath Likhath Pee ||17||

Only a few, as Gurmukh, meditate on the Lord's Name; they are blessed by the Lord, and receive their pre-ordained destiny. ||17||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੦ ਪੰ. ੧੩
Raag Vadhans Guru Amar Das