Har Naam Humaaraa Prubh Abiguth Agochur Abinaasee Purukh Bidhaathaa
ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ ॥

This shabad is by Guru Amar Das in Raag Vadhans on Page 343
in Section 'Har Nama Deo Gur Parupkari' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੯
Raag Vadhans Guru Amar Das


ਹਰਿ ਨਾਮੁ ਹਮਾਰਾ ਪ੍ਰਭੁ ਅਬਿਗਤੁ ਅਗੋਚਰੁ ਅਬਿਨਾਸੀ ਪੁਰਖੁ ਬਿਧਾਤਾ

Har Nam Hamara Prabh Abigath Agochar Abinasee Purakh Bidhhatha ||

The Lord's Name is my immortal, unfathomable, imperishable Creator Lord, the Architect of Destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੧੦
Raag Vadhans Guru Amar Das


ਹਰਿ ਨਾਮੁ ਹਮ ਸ੍ਰੇਵਹ ਹਰਿ ਨਾਮੁ ਹਮ ਪੂਜਹ ਹਰਿ ਨਾਮੇ ਹੀ ਮਨੁ ਰਾਤਾ

Har Nam Ham Sraeveh Har Nam Ham Poojeh Har Namae Hee Man Ratha ||

I serve the Lord's Name, I worship the Lord's Name, and my soul is imbued with the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੧੧
Raag Vadhans Guru Amar Das


ਹਰਿ ਨਾਮੈ ਜੇਵਡੁ ਕੋਈ ਅਵਰੁ ਸੂਝੈ ਹਰਿ ਨਾਮੋ ਅੰਤਿ ਛਡਾਤਾ

Har Namai Jaevadd Koee Avar N Soojhai Har Namo Anth Shhaddatha ||

I know of no other as great as the Lord's Name; the Lord's Name shall deliver me in the end.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੧੨
Raag Vadhans Guru Amar Das


ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ

Har Nam Dheea Gur Paroupakaree Dhhan Dhhann Guroo Ka Pitha Matha ||

The Generous Guru has given me the Lord's Name; blessed, blessed are the Guru's mother and father.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੧੩
Raag Vadhans Guru Amar Das


ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ॥੧੬॥

Hano Sathigur Apunae Kano Sadha Namasakaree Jith Miliai Har Nam Mai Jatha ||16||

I ever bow in humble reverence to my True Guru; meeting Him, I have come to know the Lord's Name. ||16||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੩ ਪੰ. ੧੪
Raag Vadhans Guru Amar Das