Har Naam Lehu Meethaa Lehu Aagai Bikhum Punth Bhai-aan 1 Rehaao
ਹਰਿ ਨਾਮੁ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੁ ਭੈਆਨ ॥੧॥ ਰਹਾਉ ॥
in Section 'Anik Bhaanth Kar Seva Kuree-ai' of Amrit Keertan Gutka.
ਰਾਗੁ ਗੌੜੀ ਮਾਲਵਾ ਮਹਲਾ ੫
Rag Garree Malava Mehala 5
Gaurhee Maalwaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੯
Raag Gauri Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੧੦
Raag Gauri Guru Arjan Dev
ਹਰਿ ਨਾਮੁ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੁ ਭੈਆਨ ॥੧॥ ਰਹਾਉ ॥
Har Nam Laehu Meetha Laehu Agai Bikham Panthh Bhaian ||1|| Rehao ||
Chant the Lord's Name; O my friend, chant it. Hereafter, the path is terrifying and treacherous. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੧੧
Raag Gauri Guru Arjan Dev
ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ ॥
Saevath Saevath Sadha Saev Thaerai Sang Basath Hai Kal ||
Serve, serve, forever serve the Lord. Death hangs over your head.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੧੨
Raag Gauri Guru Arjan Dev
ਕਰਿ ਸੇਵਾ ਤੂੰ ਸਾਧ ਕੀ ਹੋ ਕਾਟੀਐ ਜਮ ਜਾਲੁ ॥੧॥
Kar Saeva Thoon Sadhh Kee Ho Katteeai Jam Jal ||1||
Do seva, selfless service, for the Holy Saints, and the noose of Death shall be cut away. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੧੩
Raag Gauri Guru Arjan Dev
ਹੋਮ ਜਗ ਤੀਰਥ ਕੀਏ ਬਿਚਿ ਹਉਮੈ ਬਧੇ ਬਿਕਾਰ ॥
Hom Jag Theerathh Keeeae Bich Houmai Badhhae Bikar ||
You may make burnt offerings, sacrificial feasts and pilgrimages to sacred shrines in egotism, but your corruption only increases.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੧੪
Raag Gauri Guru Arjan Dev
ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ ॥੨॥
Narak Surag Dhue Bhunchana Hoe Bahur Bahur Avathar ||2||
You are subject to both heaven and hell, and you are reincarnated over and over again. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੧੫
Raag Gauri Guru Arjan Dev
ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ ॥
Siv Puree Breham Eindhr Puree Nihachal Ko Thhao Nahi ||
The realm of Shiva, the realms of Brahma and Indra as well - no place anywhere is permanent.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੧੬
Raag Gauri Guru Arjan Dev
ਬਿਨੁ ਹਰਿ ਸੇਵਾ ਸੁਖੁ ਨਹੀ ਹੋ ਸਾਕਤ ਆਵਹਿ ਜਾਹਿ ॥੩॥
Bin Har Saeva Sukh Nehee Ho Sakath Avehi Jahi ||3||
Without serving the Lord, there is no peace at all. The faithless cynic comes and goes in reincarnation. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੧੭
Raag Gauri Guru Arjan Dev
ਜੈਸੋ ਗੁਰਿ ਉਪਦੇਸਿਆ ਮੈ ਤੈਸੋ ਕਹਿਆ ਪੁਕਾਰਿ ॥
Jaiso Gur Oupadhaesia Mai Thaiso Kehia Pukar ||
As the Guru has taught me, so have I spoken.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੧੮
Raag Gauri Guru Arjan Dev
ਨਾਨਕੁ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥੪॥੧॥੧੫੮॥
Naanak Kehai Sun Rae Mana Kar Keerathan Hoe Oudhhar ||4||1||158||
Says Nanak, listen, people: sing the Kirtan of the Lord's Praises, and you shall be saved. ||4||1||158||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੫੫ ਪੰ. ੧੯
Raag Gauri Guru Arjan Dev