Har Pekhun Ko Simuruth Mun Meraa
ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥
in Section 'Dharshan Piasee Dhinas Raath' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੧
Raag Gauri Guru Arjan Dev
ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥
Har Paekhan Ko Simarath Man Maera ||
My mind yearns to behold the Lord in meditation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੨
Raag Gauri Guru Arjan Dev
ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥੧॥ ਰਹਾਉ ॥
As Piasee Chithavo Dhin Rainee Hai Koee Santh Milavai Naera ||1|| Rehao ||
I think of Him, I hope and thirst for Him, day and night; is there any Saint who may bring Him near me? ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੩
Raag Gauri Guru Arjan Dev
ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥
Saeva Karo Dhas Dhasan Kee Anik Bhanth This Karo Nihora ||
I serve the slaves of His slaves; in so many ways, I beg of Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੪
Raag Gauri Guru Arjan Dev
ਤੁਲਾ ਧਾਰਿ ਤੋਲੇ ਸੁਖ ਸਗਲੇ ਬਿਨੁ ਹਰਿ ਦਰਸ ਸਭੋ ਹੀ ਥੋਰਾ ॥੧॥
Thula Dhhar Tholae Sukh Sagalae Bin Har Dharas Sabho Hee Thhora ||1||
Setting them upon the scale, I have weighed all comforts and pleasures; without the Lord's Blessed Vision, they are all totally inadequate. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੫
Raag Gauri Guru Arjan Dev
ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ ॥
Santh Prasadh Gaeae Gun Sagar Janam Janam Ko Jath Behora ||
By the Grace of the Saints, I sing the Praises of the Ocean of virtue; after countless incarnations, I have been released.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੬
Raag Gauri Guru Arjan Dev
ਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥੁ ਸਫਲੁ ਸਵੇਰਾ ॥੨॥੪॥੧੨੧॥
Anadh Sookh Bhaettath Har Naanak Janam Kiratharathh Safal Savaera ||2||4||121||
Meeting the Lord, Nanak has found peace and bliss; his life is redeemed, and prosperity dawns for him. ||2||4||121||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੩੯ ਪੰ. ੭
Raag Gauri Guru Arjan Dev