Har Prubh Sujun Naam Har Mai Man Than Naam Sureer
ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥

This shabad is by Guru Ram Das in Raag Kaanrhaa on Page 362
in Section 'Amrit Nam Sada Nirmalee-aa' of Amrit Keertan Gutka.

ਮ:

Ma 4 ||

Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੪੨੨
Raag Kaanrhaa Guru Ram Das


ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ

Har Prabh Sajan Nam Har Mai Man Than Nam Sareer ||

The Name of the Lord God is my Best Friend. My mind and body are drenched with the Naam.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੪੨੩
Raag Kaanrhaa Guru Ram Das


ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥੨॥

Sabh Asa Guramukh Pooreea Jan Naanak Sun Har Dhheer ||2||

All the hopes of the Gurmukh are fulfilled; servant Nanak is comforted, hearing the Naam, the Name of the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੪੨੪
Raag Kaanrhaa Guru Ram Das


ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੪੨੫
Raag Kaanrhaa Guru Ram Das


ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ

Har Ootham Haria Nam Hai Har Purakh Niranjan Moula ||

The Lord's Sublime Name is energizing and rejuvenating. The Immaculate Lord, the Primal Being, blossoms forth.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੪੨੬
Raag Kaanrhaa Guru Ram Das


ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਸੇਵੇ ਚਰਨ ਨਿਤ ਕਉਲਾ

Jo Japadhae Har Har Dhinas Rath Thin Saevae Charan Nith Koula ||

Maya serves at the feet of those who chant and meditate on the Lord, Har, Har, day and night.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੪੨੭
Raag Kaanrhaa Guru Ram Das


ਨਿਤ ਸਾਰਿ ਸਮਾਲ੍‍ੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ

Nith Sar Samalhae Sabh Jeea Janth Har Vasai Nikatt Sabh Joula ||

The Lord always looks after and cares for all His beings and creatures; He is with all, near and far.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੪੨੮
Raag Kaanrhaa Guru Ram Das


ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ

So Boojhai Jis Ap Bujhaeisee Jis Sathigur Purakh Prabh Soula ||

Those whom the Lord inspires to understand, understand; the True Guru, God, the Primal Being, is pleased with them.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੪੨੯
Raag Kaanrhaa Guru Ram Das


ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥੬॥

Sabh Gavahu Gun Govindh Harae Govindh Harae Govindh Harae Gun Gavath Gunee Samoula ||6||

Let everyone sing the Praise of the Lord of the Universe, the Lord, the Lord of the Universe, the Lord, the Lord of the Universe; singing the Praise of the Lord, one is absorbed in His Glorious Virtues. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੬੨ ਪੰ. ੪੩੦
Raag Kaanrhaa Guru Ram Das