Har Purukh Nirunjun Sev Har Naam Dhi-aa-ee-ai
ਹਰਿ ਪੁਰਖੁ ਨਿਰੰਜਨੁ ਸੇਵਿ ਹਰਿ ਨਾਮੁ ਧਿਆਈਐ ॥

This shabad is by Guru Amar Das in Raag Sorath on Page 910
in Section 'Hor Beanth Shabad' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੨੨
Raag Sorath Guru Amar Das


ਹਰਿ ਪੁਰਖੁ ਨਿਰੰਜਨੁ ਸੇਵਿ ਹਰਿ ਨਾਮੁ ਧਿਆਈਐ

Har Purakh Niranjan Saev Har Nam Dhhiaeeai ||

Serve the Immaculate Lord God, and meditate on the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੨੩
Raag Sorath Guru Amar Das


ਸਤਸੰਗਤਿ ਸਾਧੂ ਲਗਿ ਹਰਿ ਨਾਮਿ ਸਮਾਈਐ

Sathasangath Sadhhoo Lag Har Nam Samaeeai ||

Join the Society of the Holy Saints, and be absorbed in the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੨੪
Raag Sorath Guru Amar Das


ਹਰਿ ਤੇਰੀ ਵਡੀ ਕਾਰ ਮੈ ਮੂਰਖ ਲਾਈਐ

Har Thaeree Vaddee Kar Mai Moorakh Laeeai ||

O Lord, glorious and great is service to You; I am so foolish

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੨੫
Raag Sorath Guru Amar Das


ਹਉ ਗੋਲਾ ਲਾਲਾ ਤੁਧੁ ਮੈ ਹੁਕਮੁ ਫੁਰਮਾਈਐ

Ho Gola Lala Thudhh Mai Hukam Furamaeeai ||

- please, commit me to it. I am Your servant and slave; command me, according to Your Will.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੨੬
Raag Sorath Guru Amar Das


ਹਉ ਗੁਰਮੁਖਿ ਕਾਰ ਕਮਾਵਾ ਜਿ ਗੁਰਿ ਸਮਝਾਈਐ ॥੨॥

Ho Guramukh Kar Kamava J Gur Samajhaeeai ||2||

As Gurmukh, I shall serve You, as Guru has instructed me. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੧੦ ਪੰ. ੨੭
Raag Sorath Guru Amar Das