Har Rus Peevuth Sudh Hee Raathaa
ਹਰਿ ਰਸੁ ਪੀਵਤ ਸਦ ਹੀ ਰਾਤਾ ॥
in Section 'Har Ras Peevo Bhaa-ee' of Amrit Keertan Gutka.
ਆਸਾ ਮਹਲਾ ੫ ਤਿਪਦੇ ੨ ॥
Asa Mehala 5 Thipadhae 2 ||
Aasaa, Fifth Mehl, Ti-Padas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੧
Raag Asa Guru Arjan Dev
ਹਰਿ ਰਸੁ ਪੀਵਤ ਸਦ ਹੀ ਰਾਤਾ ॥
Har Ras Peevath Sadh Hee Ratha ||
One who drinks in the Lord's sublime essence is forever imbued with it,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੨
Raag Asa Guru Arjan Dev
ਆਨ ਰਸਾ ਖਿਨ ਮਹਿ ਲਹਿ ਜਾਤਾ ॥
An Rasa Khin Mehi Lehi Jatha ||
While other essences wear off in an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੩
Raag Asa Guru Arjan Dev
ਹਰਿ ਰਸ ਕੇ ਮਾਤੇ ਮਨਿ ਸਦਾ ਅਨੰਦ ॥
Har Ras Kae Mathae Man Sadha Anandh ||
Intoxicated with the Lord's sublime essence, the mind is forever in ecstasy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੪
Raag Asa Guru Arjan Dev
ਆਨ ਰਸਾ ਮਹਿ ਵਿਆਪੈ ਚਿੰਦ ॥੧॥
An Rasa Mehi Viapai Chindh ||1||
Other essences bring only anxiety. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੫
Raag Asa Guru Arjan Dev
ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥
Har Ras Peevai Alamasath Mathavara ||
One who drinks in the Lord's sublime essence, is intoxicated and enraptured;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੬
Raag Asa Guru Arjan Dev
ਆਨ ਰਸਾ ਸਭਿ ਹੋਛੇ ਰੇ ॥੧॥ ਰਹਾਉ ॥
An Rasa Sabh Hoshhae Rae ||1|| Rehao ||
All other essences have no effect. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੭
Raag Asa Guru Arjan Dev
ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥
Har Ras Kee Keemath Kehee N Jae ||
The value of the Lord's sublime essence cannot be described.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੮
Raag Asa Guru Arjan Dev
ਹਰਿ ਰਸੁ ਸਾਧੂ ਹਾਟਿ ਸਮਾਇ ॥
Har Ras Sadhhoo Hatt Samae ||
The Lord's sublime essence permeates the homes of the Holy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੯
Raag Asa Guru Arjan Dev
ਲਾਖ ਕਰੋਰੀ ਮਿਲੈ ਨ ਕੇਹ ॥
Lakh Karoree Milai N Kaeh ||
One may spend thousands and millions, but it cannot be purchased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੧੦
Raag Asa Guru Arjan Dev
ਜਿਸਹਿ ਪਰਾਪਤਿ ਤਿਸ ਹੀ ਦੇਹਿ ॥੨॥
Jisehi Parapath This Hee Dhaehi ||2||
He alone obtains it, who is so pre-ordained. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੧੧
Raag Asa Guru Arjan Dev
ਨਾਨਕ ਚਾਖਿ ਭਏ ਬਿਸਮਾਦੁ ॥
Naanak Chakh Bheae Bisamadh ||
Tasting it, Nanak is wonder-struck.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੧੨
Raag Asa Guru Arjan Dev
ਨਾਨਕ ਗੁਰ ਤੇ ਆਇਆ ਸਾਦੁ ॥
Naanak Gur Thae Aeia Sadh ||
Through the Guru, Nanak has obtained this taste.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੧੩
Raag Asa Guru Arjan Dev
ਈਤ ਊਤ ਕਤ ਛੋਡਿ ਨ ਜਾਇ ॥
Eeth Ooth Kath Shhodd N Jae ||
Here and hereafter, it does not leave him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੧੪
Raag Asa Guru Arjan Dev
ਨਾਨਕ ਗੀਧਾ ਹਰਿ ਰਸ ਮਾਹਿ ॥੩॥੨੭॥
Naanak Geedhha Har Ras Mahi ||3||27||
Nanak is imbued and enraptured with the Lord's subtle essence. ||3||27||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੦੬ ਪੰ. ੧੫
Raag Asa Guru Arjan Dev