Har Simuruth Sabh Mitehi Kules
ਹਰਿ ਸਿਮਰਤ ਸਭਿ ਮਿਟਹਿ ਕਲੇਸ ॥
in Section 'Har Ras Peevo Bhaa-ee' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੮
Raag Gauri Guru Arjan Dev
ਹਰਿ ਸਿਮਰਤ ਸਭਿ ਮਿਟਹਿ ਕਲੇਸ ॥
Har Simarath Sabh Mittehi Kalaes ||
Meditating in remembrance on the Lord, all suffering is eradicated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੯
Raag Gauri Guru Arjan Dev
ਚਰਣ ਕਮਲ ਮਨ ਮਹਿ ਪਰਵੇਸ ॥੧॥
Charan Kamal Man Mehi Paravaes ||1||
The Lord's Lotus Feet are enshrined within my mind. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੧੦
Raag Gauri Guru Arjan Dev
ਉਚਰਹੁ ਰਾਮ ਨਾਮੁ ਲਖ ਬਾਰੀ ॥
Oucharahu Ram Nam Lakh Baree ||
Chant the Lord's Name, hundreds of thousands of times, O my dear,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੧੧
Raag Gauri Guru Arjan Dev
ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥੧॥ ਰਹਾਉ ॥
Anmrith Ras Peevahu Prabh Piaree ||1|| Rehao ||
And drink deeply of the Ambrosial Essence of God. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੧੨
Raag Gauri Guru Arjan Dev
ਸੂਖ ਸਹਜ ਰਸ ਮਹਾ ਅਨੰਦਾ ॥
Sookh Sehaj Ras Meha Anandha ||
Peace, celestial bliss, pleasures and the greatest ecstasy are obtained;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੧੩
Raag Gauri Guru Arjan Dev
ਜਪਿ ਜਪਿ ਜੀਵੇ ਪਰਮਾਨੰਦਾ ॥੨॥
Jap Jap Jeevae Paramanandha ||2||
Chanting and meditating, you shall live in supreme bliss. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੧੪
Raag Gauri Guru Arjan Dev
ਕਾਮ ਕ੍ਰੋਧ ਲੋਭ ਮਦ ਖੋਏ ॥
Kam Krodhh Lobh Madh Khoeae ||
Sexual desire, anger, greed and ego are eradicated;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੧੫
Raag Gauri Guru Arjan Dev
ਸਾਧ ਕੈ ਸੰਗਿ ਕਿਲਬਿਖ ਸਭ ਧੋਏ ॥੩॥
Sadhh Kai Sang Kilabikh Sabh Dhhoeae ||3||
In the Saadh Sangat, the Company of the Holy, all sinful mistakes are washed away. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੧੬
Raag Gauri Guru Arjan Dev
ਕਰਿ ਕਿਰਪਾ ਪ੍ਰਭ ਦੀਨ ਦਇਆਲਾ ॥
Kar Kirapa Prabh Dheen Dhaeiala ||
Grant Your Grace, O God, O Merciful to the meek.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੧੭
Raag Gauri Guru Arjan Dev
ਨਾਨਕ ਦੀਜੈ ਸਾਧ ਰਵਾਲਾ ॥੪॥੭੫॥੧੪੪॥
Naanak Dheejai Sadhh Ravala ||4||75||144||
Please bless Nanak with the dust of the feet of the Holy. ||4||75||144||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੧੧ ਪੰ. ੧੮
Raag Gauri Guru Arjan Dev