Har Sumuruth Kee Surunaa
ਹਰਿ ਸਮਰਥ ਕੀ ਸਰਨਾ ॥
in Section 'Kaaraj Sagal Savaaray' of Amrit Keertan Gutka.
ਮਾਲੀ ਗਉੜਾ ਮਹਲਾ ੫ ਦੁਪਦੇ
Malee Gourra Mehala 5 Dhupadhae
Maalee Gauraa, Fifth Mehl, Du-Padas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੫ ਪੰ. ੧੫
Raag Mali Gaura Guru Arjan Dev
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੫ ਪੰ. ੧੬
Raag Mali Gaura Guru Arjan Dev
ਹਰਿ ਸਮਰਥ ਕੀ ਸਰਨਾ ॥
Har Samarathh Kee Sarana ||
I seek the Sanctuary of the all-powerful Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੫ ਪੰ. ੧੭
Raag Mali Gaura Guru Arjan Dev
ਜੀਉ ਪਿੰਡੁ ਧਨੁ ਰਾਸਿ ਮੇਰੀ ਪ੍ਰਭ ਏਕ ਕਾਰਨ ਕਰਨਾ ॥੧॥ ਰਹਾਉ ॥
Jeeo Pindd Dhhan Ras Maeree Prabh Eaek Karan Karana ||1|| Rehao ||
My soul, body, wealth and capital belong to the One God, the Cause of causes. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੫ ਪੰ. ੧੮
Raag Mali Gaura Guru Arjan Dev
ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ ॥
Simar Simar Sadha Sukh Paeeai Jeevanai Ka Mool ||
Meditating, meditating in remembrance on Him, I have found everlasting peace. He is the source of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੫ ਪੰ. ੧੯
Raag Mali Gaura Guru Arjan Dev
ਰਵਿ ਰਹਿਆ ਸਰਬਤ ਠਾਈ ਸੂਖਮੋ ਅਸਥੂਲ ॥੧॥
Rav Rehia Sarabath Thaee Sookhamo Asathhool ||1||
He is all-pervading, permeating all places; He is in subtle essence and manifest form. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੫ ਪੰ. ੨੦
Raag Mali Gaura Guru Arjan Dev
ਆਲ ਜਾਲ ਬਿਕਾਰ ਤਜਿ ਸਭਿ ਹਰਿ ਗੁਨਾ ਨਿਤਿ ਗਾਉ ॥
Al Jal Bikar Thaj Sabh Har Guna Nith Gao ||
Abandon all your entanglements and corruption; sing the Glorious Praises of the Lord forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੫ ਪੰ. ੨੧
Raag Mali Gaura Guru Arjan Dev
ਕਰ ਜੋੜਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ ॥੨॥੧॥੬॥
Kar Jorr Naanak Dhan Mangai Dhaehu Apana Nao ||2||1||6||
With palms pressed together, Nanak begs for this blessing; please bless me with Your Name. ||2||1||6||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੫ ਪੰ. ੨੨
Raag Mali Gaura Guru Arjan Dev