Har Sung Raathe Bhaahi Na Julai
ਹਰਿ ਸੰਗਿ ਰਾਤੇ ਭਾਹਿ ਨ ਜਲੈ ॥

This shabad is by Guru Arjan Dev in Raag Gauri on Page 825
in Section 'Keertan Hoaa Rayn Sabhaaee' of Amrit Keertan Gutka.

ਗਉੜੀ ਮਹਲਾ

Gourree Mehala 5 ||

Gauree, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੯
Raag Gauri Guru Arjan Dev


ਹਰਿ ਸੰਗਿ ਰਾਤੇ ਭਾਹਿ ਜਲੈ

Har Sang Rathae Bhahi N Jalai ||

One who is attuned to the Lord, shall not be burned in the fire.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੧੦
Raag Gauri Guru Arjan Dev


ਹਰਿ ਸੰਗਿ ਰਾਤੇ ਮਾਇਆ ਨਹੀ ਛਲੈ

Har Sang Rathae Maeia Nehee Shhalai ||

One who is attuned to the Lord, shall not be enticed by Maya.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੧੧
Raag Gauri Guru Arjan Dev


ਹਰਿ ਸੰਗਿ ਰਾਤੇ ਨਹੀ ਡੂਬੈ ਜਲਾ

Har Sang Rathae Nehee Ddoobai Jala ||

One who is attuned to the Lord, shall not be drowned in water.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੧੨
Raag Gauri Guru Arjan Dev


ਹਰਿ ਸੰਗਿ ਰਾਤੇ ਸੁਫਲ ਫਲਾ ॥੧॥

Har Sang Rathae Sufal Fala ||1||

One who is attuned to the Lord, is prosperous and fruitful. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੧੩
Raag Gauri Guru Arjan Dev


ਸਭ ਭੈ ਮਿਟਹਿ ਤੁਮਾਰੈ ਨਾਇ

Sabh Bhai Mittehi Thumarai Nae ||

All fear is eradicated by Your Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੧੪
Raag Gauri Guru Arjan Dev


ਭੇਟਤ ਸੰਗਿ ਹਰਿ ਹਰਿ ਗੁਨ ਗਾਇ ਰਹਾਉ

Bhaettath Sang Har Har Gun Gae || Rehao ||

Joining the Sangat, the Holy Congregation, sing the Glorious Praises of the Lord, Har, Har. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੧੫
Raag Gauri Guru Arjan Dev


ਹਰਿ ਸੰਗਿ ਰਾਤੇ ਮਿਟੈ ਸਭ ਚਿੰਤਾ

Har Sang Rathae Mittai Sabh Chintha ||

One who is attuned to the Lord, is free of all anxieties.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੧੬
Raag Gauri Guru Arjan Dev


ਹਰਿ ਸਿਉ ਸੋ ਰਚੈ ਜਿਸੁ ਸਾਧ ਕਾ ਮੰਤਾ

Har Sio So Rachai Jis Sadhh Ka Mantha ||

One who is attuned to the Lord, is blessed with the Mantra of the Holy.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੧੭
Raag Gauri Guru Arjan Dev


ਹਰਿ ਸੰਗਿ ਰਾਤੇ ਜਮ ਕੀ ਨਹੀ ਤ੍ਰਾਸ

Har Sang Rathae Jam Kee Nehee Thras ||

One who is attuned to the Lord, is not haunted by the fear of death.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੧੮
Raag Gauri Guru Arjan Dev


ਹਰਿ ਸੰਗਿ ਰਾਤੇ ਪੂਰਨ ਆਸ ॥੨॥

Har Sang Rathae Pooran As ||2||

One who is attuned to the Lord, sees all his hopes fulfilled. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੧੯
Raag Gauri Guru Arjan Dev


ਹਰਿ ਸੰਗਿ ਰਾਤੇ ਦੂਖੁ ਲਾਗੈ

Har Sang Rathae Dhookh N Lagai ||

One who is attuned to the Lord, does not suffer in pain.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੨੦
Raag Gauri Guru Arjan Dev


ਹਰਿ ਸੰਗਿ ਰਾਤਾ ਅਨਦਿਨੁ ਜਾਗੈ

Har Sang Ratha Anadhin Jagai ||

One who is attuned to the Lord, remains awake and aware, night and day.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੨੧
Raag Gauri Guru Arjan Dev


ਹਰਿ ਸੰਗਿ ਰਾਤਾ ਸਹਜ ਘਰਿ ਵਸੈ

Har Sang Ratha Sehaj Ghar Vasai ||

One who is attuned to the Lord, dwells in the home of intuitive peace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੨੨
Raag Gauri Guru Arjan Dev


ਹਰਿ ਸੰਗਿ ਰਾਤੇ ਭ੍ਰਮੁ ਭਉ ਨਸੈ ॥੩॥

Har Sang Rathae Bhram Bho Nasai ||3||

One who is attuned to the Lord, sees his doubts and fears run away. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੨੩
Raag Gauri Guru Arjan Dev


ਹਰਿ ਸੰਗਿ ਰਾਤੇ ਮਤਿ ਊਤਮ ਹੋਇ

Har Sang Rathae Math Ootham Hoe ||

One who is attuned to the Lord, has the most sublime and exalted intellect.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੨੪
Raag Gauri Guru Arjan Dev


ਹਰਿ ਸੰਗਿ ਰਾਤੇ ਨਿਰਮਲ ਸੋਇ

Har Sang Rathae Niramal Soe ||

One who is attuned to the Lord, has a pure and spotless reputation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੨੫
Raag Gauri Guru Arjan Dev


ਕਹੁ ਨਾਨਕ ਤਿਨ ਕਉ ਬਲਿ ਜਾਈ ਜਿਨ ਕਉ ਪ੍ਰਭੁ ਮੇਰਾ ਬਿਸਰਤ ਨਾਹੀ ॥੪॥੧੦੯॥

Kahu Naanak Thin Ko Bal Jaee || Jin Ko Prabh Maera Bisarath Nahee ||4||109||

Says Nanak, I am a sacrifice to those who do not forget my God. ||4||109||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੨੫ ਪੰ. ੨੬
Raag Gauri Guru Arjan Dev