Har Suuche Thukhuth Ruchaaei-aa Sath Sungath Melaa U
ਹਰਿ ਸੱਚੇ ਤਖਤ ਰਚਾਇਆ ਸਤਿ ਸੰਗਤਿ ਮੇਲਾ ।
in Section 'Shahi Shahanshah Gur Gobind Singh' of Amrit Keertan Gutka.
ਹਰਿ ਸੱਚੇ ਤਖਤ ਰਚਾਇਆ ਸਤਿ ਸੰਗਤਿ ਮੇਲਾ ।
Har Sachae Thakhath Rachaeia Sath Sangath Maela A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੯
Amrit Keertan Bhai Gurdas
ਨਾਨਕ ਨਿਰਭਉ ਨਿਰੰਕਾਰ ਵਿਚਿ ਸਿਧਾਂ ਖੇਲਾ ।
Naanak Nirabho Nirankar Vich Sidhhan Khaela A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੧੦
Amrit Keertan Bhai Gurdas
ਗੁਰੁ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ ।
Gur Simar Manaee Kalaka Khanddae Kee Vaela A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੧੧
Amrit Keertan Bhai Gurdas
ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ ।
Peevahu Pahul Khanddaedhhar Hoe Janam Suhaela A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੧੨
Amrit Keertan Bhai Gurdas
ਗੁਰ ਸੰਗਤਿ ਕੀਨੀ ਖ਼ਾਲਸਾ ਮਨਮੁਖੀ ਦੁਹੇਲਾ ।
Gur Sangath Keenee Khhalasa Manamukhee Dhuhaela A
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੧੩
Amrit Keertan Bhai Gurdas
ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ॥ ੧ ॥
Vah Vah Gobindh Singh Apae Gur Chaela || 1 ||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੧੪
Amrit Keertan Bhai Gurdas