Har Suuche Thukhuth Ruchaaei-aa Sath Sungath Melaa U
ਹਰਿ ਸੱਚੇ ਤਖਤ ਰਚਾਇਆ ਸਤਿ ਸੰਗਤਿ ਮੇਲਾ ।

This shabad is by Bhai Gurdas in Amrit Keertan on Page 281
in Section 'Shahi Shahanshah Gur Gobind Singh' of Amrit Keertan Gutka.

ਹਰਿ ਸੱਚੇ ਤਖਤ ਰਚਾਇਆ ਸਤਿ ਸੰਗਤਿ ਮੇਲਾ

Har Sachae Thakhath Rachaeia Sath Sangath Maela A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੯
Amrit Keertan Bhai Gurdas


ਨਾਨਕ ਨਿਰਭਉ ਨਿਰੰਕਾਰ ਵਿਚਿ ਸਿਧਾਂ ਖੇਲਾ

Naanak Nirabho Nirankar Vich Sidhhan Khaela A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੧੦
Amrit Keertan Bhai Gurdas


ਗੁਰੁ ਸਿਮਰ ਮਨਾਈ ਕਾਲਕਾ ਖੰਡੇ ਕੀ ਵੇਲਾ

Gur Simar Manaee Kalaka Khanddae Kee Vaela A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੧੧
Amrit Keertan Bhai Gurdas


ਪੀਵਹੁ ਪਾਹੁਲ ਖੰਡੇਧਾਰ ਹੋਇ ਜਨਮ ਸੁਹੇਲਾ

Peevahu Pahul Khanddaedhhar Hoe Janam Suhaela A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੧੨
Amrit Keertan Bhai Gurdas


ਗੁਰ ਸੰਗਤਿ ਕੀਨੀ ਖ਼ਾਲਸਾ ਮਨਮੁਖੀ ਦੁਹੇਲਾ

Gur Sangath Keenee Khhalasa Manamukhee Dhuhaela A

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੧੩
Amrit Keertan Bhai Gurdas


ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ

Vah Vah Gobindh Singh Apae Gur Chaela || 1 ||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੨੮੧ ਪੰ. ੧੪
Amrit Keertan Bhai Gurdas