Hath Kulunm Agunm Musuthak Likhaavuthee
ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥
in Section 'Eak Anek Beapak Poorak' of Amrit Keertan Gutka.
ਸਲੋਕੁ ॥
Salok ||
Shalok:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੩
Raag Gauri Guru Arjan Dev
ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥
Hathh Kalanm Aganm Masathak Likhavathee ||
With pen in hand, the Inaccessible Lord writes man's destiny on his forehead.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੪
Raag Gauri Guru Arjan Dev
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥
Ourajh Rehiou Sabh Sang Anoop Roopavathee ||
The Lord of Incomparable Beauty is involved with all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੫
Raag Gauri Guru Arjan Dev
ਉਸਤਤਿ ਕਹਨੁ ਨ ਜਾਇ ਮੁਖਹੁ ਤੁਹਾਰੀਆ ॥
Ousathath Kehan N Jae Mukhahu Thuhareea ||
I cannot describe Your Praises with my mouth, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੬
Raag Gauri Guru Arjan Dev
ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥੧॥
Mohee Dhaekh Dharas Naanak Balihareea ||1||
Nanak is fascinated, gazing upon the Blessed Vision of Your Darshan; he is a sacrifice to You. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੫੦ ਪੰ. ੭
Raag Gauri Guru Arjan Dev