He Achuth He Paarubrehum Abinaasee Aghunaas
ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ
in Section 'Kaaraj Sagal Savaaray' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੫ ਪੰ. ੪
Raag Gauri Guru Arjan Dev
ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ ॥
Hae Achuth Hae Parabreham Abinasee Aghanas ||
O Immovable Lord, O Supreme Lord God, Imperishable, Destroyer of sins:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੫ ਪੰ. ੫
Raag Gauri Guru Arjan Dev
ਹੇ ਪੂਰਨ ਹੇ ਸਰਬ ਮੈ ਦੁਖ ਭੰਜਨ ਗੁਣਤਾਸ ॥
Hae Pooran Hae Sarab Mai Dhukh Bhanjan Gunathas ||
O Perfect, All-pervading Lord, Destroyer of pain, Treasure of virtue:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੫ ਪੰ. ੬
Raag Gauri Guru Arjan Dev
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ॥
Hae Sangee Hae Nirankar Hae Niragun Sabh Ttaek ||
O Companion, Formless, Absolute Lord, Support of all:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੫ ਪੰ. ੭
Raag Gauri Guru Arjan Dev
ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ ॥
Hae Gobidh Hae Gun Nidhhan Ja Kai Sadha Bibaek ||
O Lord of the Universe, Treasure of excellence, with clear eternal understanding:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੫ ਪੰ. ੮
Raag Gauri Guru Arjan Dev
ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ ॥
Hae Aparanpar Har Harae Hehi Bhee Hovanehar ||
Most Remote of the Remote, Lord God: You are, You were, and You shall always be.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੫ ਪੰ. ੯
Raag Gauri Guru Arjan Dev
ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ ॥
Hae Santheh Kai Sadha Sang Nidhhara Adhhar ||
O Constant Companion of the Saints, You are the Support of the unsupported.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੫ ਪੰ. ੧੦
Raag Gauri Guru Arjan Dev
ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ ॥
Hae Thakur Ho Dhasaro Mai Niragun Gun Nehee Koe ||
O my Lord and Master, I am Your slave. I am worthless, I have no worth at all.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੫ ਪੰ. ੧੧
Raag Gauri Guru Arjan Dev
ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ ॥੫੫॥
Naanak Dheejai Nam Dhan Rakho Heeai Paroe ||55||
Nanak: grant me the Gift of Your Name, Lord, that I may string it and keep it within my heart. ||55||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੯੫ ਪੰ. ੧੨
Raag Gauri Guru Arjan Dev