Heerai Heeraa Bedh Puvun Mun Sehuje Rehi-aa Sumaa-ee
ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥
in Section 'Hor Beanth Shabad' of Amrit Keertan Gutka.
ਆਸਾ ਸ੍ਰੀ ਕਬੀਰ ਜੀਉ ਕੇ ਦੁਪਦੇ
Asa Sree Kabeer Jeeo Kae Dhupadhae
Aasaa Of Kabeer Jee, Du-Padas:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੧
Raag Asa Bhagat Kabir
ੴ ਸਤਿਗੁਰ ਪ੍ਰਸਾਦਿ ॥
Ik Oankar Sathigur Prasadh ||
One Universal Creator God. By The Grace Of The True Guru:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੨
Raag Asa Bhagat Kabir
ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥
Heerai Heera Baedhh Pavan Man Sehajae Rehia Samaee ||
When the Diamond of the Lord pierces the diamond of my mind, the fickle mind waving in the wind is easily absorbed into Him.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੩
Raag Asa Bhagat Kabir
ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥੧॥
Sagal Joth Ein Heerai Baedhhee Sathigur Bachanee Mai Paee ||1||
This Diamond fills all with Divine Light; through the True Guru's Teachings, I have found Him. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੪
Raag Asa Bhagat Kabir
ਹਰਿ ਕੀ ਕਥਾ ਅਨਾਹਦ ਬਾਨੀ ॥
Har Kee Kathha Anahadh Banee ||
The sermon of the Lord is the unstruck, endless song.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੫
Raag Asa Bhagat Kabir
ਹੰਸੁ ਹੁਇ ਹੀਰਾ ਲੇਇ ਪਛਾਨੀ ॥੧॥ ਰਹਾਉ ॥
Hans Hue Heera Laee Pashhanee ||1|| Rehao ||
Becoming a swan, one recognizes the Diamond of the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੬
Raag Asa Bhagat Kabir
ਕਹਿ ਕਬੀਰ ਹੀਰਾ ਅਸ ਦੇਖਿਓ ਜਗ ਮਹ ਰਹਾ ਸਮਾਈ ॥
Kehi Kabeer Heera As Dhaekhiou Jag Meh Reha Samaee ||
Says Kabeer, I have seen such a Diamond, permeating and pervading the world.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੭
Raag Asa Bhagat Kabir
ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥੨॥੧॥੩੧॥
Gupatha Heera Pragatt Bhaeiou Jab Gur Gam Dheea Dhikhaee ||2||1||31||
The hidden diamond became visible, when the Guru revealed it to me. ||2||1||31||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੮੩ ਪੰ. ੮
Raag Asa Bhagat Kabir