Ho Balihaaree Thinn Kuno Jo Gurumukh Sikhaa
ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥

This shabad is by Guru Amar Das in Raag Sorath on Page 571
in Section 'Hai Ko-oo Aiso Humuraa Meeth' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੮
Raag Sorath Guru Amar Das

ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ

Ho Baliharee Thinn Kano Jo Guramukh Sikha ||

I am a sacrifice to those Sikhs who are Gurmukhs.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੧੯
Raag Sorath Guru Amar Das

ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ

Jo Har Nam Dhhiaeidhae Thin Dharasan Pikha ||

I behold the Blessed Vision, the Darshan of those who meditate on the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੨੦
Raag Sorath Guru Amar Das

ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ

Sun Keerathan Har Gun Rava Har Jas Man Likha ||

Listening to the Kirtan of the Lord's Praises, I contemplate His virtues; I write His Praises on the fabric of my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੨੧
Raag Sorath Guru Amar Das

ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ

Har Nam Salahee Rang Sio Sabh Kilavikh Kirakha ||

I praise the Lord's Name with love, and eradicate all my sins.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੨੨
Raag Sorath Guru Amar Das

ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥

Dhhan Dhhann Suhava So Sareer Thhan Hai Jithhai Maera Gur Dhharae Vikha ||19||

Blessed, blessed and beauteous is that body and place, where my Guru places His feet. ||19||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੭੧ ਪੰ. ੨੩
Raag Sorath Guru Amar Das

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੫੧
Raag Sorath Guru Amar Das

ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ

Ho Baliharee Thinn Kano Jo Guramukh Sikha ||

I am a sacrifice to those Sikhs who are Gurmukhs.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੫੨
Raag Sorath Guru Amar Das

ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ

Jo Har Nam Dhhiaeidhae Thin Dharasan Pikha ||

I behold the Blessed Vision, the Darshan of those who meditate on the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੫੩
Raag Sorath Guru Amar Das

ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ

Sun Keerathan Har Gun Rava Har Jas Man Likha ||

Listening to the Kirtan of the Lord's Praises, I contemplate His virtues; I write His Praises on the fabric of my mind.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੫੪
Raag Sorath Guru Amar Das

ਹਰਿ ਨਾਮੁ ਸਲਾਹੀ ਰੰਗ ਸਿਉ ਸਭਿ ਕਿਲਵਿਖ ਕ੍ਰਿਖਾ

Har Nam Salahee Rang Sio Sabh Kilavikh Kirakha ||

I praise the Lord's Name with love, and eradicate all my sins.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੫੫
Raag Sorath Guru Amar Das

ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥੧੯॥

Dhhan Dhhann Suhava So Sareer Thhan Hai Jithhai Maera Gur Dhharae Vikha ||19||

Blessed, blessed and beauteous is that body and place, where my Guru places His feet. ||19||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੫੬
Raag Sorath Guru Amar Das