Ho Ki-aa Saalaahee Kirum Junth Vudee Theree Vadi-aa-ee
ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥
in Section 'Har Tum Vad Vade, Vade Vad Uche' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੩੬
Raag Suhi Guru Angad Dev
ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ ॥
Ho Kia Salahee Kiram Janth Vaddee Thaeree Vaddiaee ||
I am a worm - how can I praise You, O Lord; Your glorious greatness is so great!
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੩੭
Raag Suhi Guru Angad Dev
ਤੂ ਅਗਮ ਦਇਆਲੁ ਅਗੰਮੁ ਹੈ ਆਪਿ ਲੈਹਿ ਮਿਲਾਈ ॥
Thoo Agam Dhaeial Aganm Hai Ap Laihi Milaee ||
You are inaccessible, merciful and unapproachable; You Yourself unite us with Yourself.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੩੮
Raag Suhi Guru Angad Dev
ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥
Mai Thujh Bin Baelee Ko Nehee Thoo Anth Sakhaee ||
I have no other friend except You; in the end, You alone will be my Companion and Support.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੩੯
Raag Suhi Guru Angad Dev
ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥
Jo Thaeree Saranagathee Thin Laihi Shhaddaee ||
You save those who enter Your Sanctuary.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੪੦
Raag Suhi Guru Angad Dev
ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥੨੦॥੧॥
Naanak Vaeparavahu Hai This Thil N Thamaee ||20||1||
O Nanak, He is care-free; He has no greed at all. ||20||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੧ ਪੰ. ੪੧
Raag Suhi Guru Angad Dev