Ho Maago Thujhai Dhaei-aal Kar Dhaasaa Goli-aa
ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥

This shabad is by Guru Arjan Dev in Raag Goojree on Page 307
in Section 'Santhan Kee Mehmaa Kavan Vakhaano' of Amrit Keertan Gutka.

ਪਉੜੀ

Pourree ||

Pauree:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੨੦
Raag Goojree Guru Arjan Dev


ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ

Ho Mago Thujhai Dhaeial Kar Dhasa Golia ||

I beg of You, O Merciful Lord: please, make me the slave of Your slaves.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੨੧
Raag Goojree Guru Arjan Dev


ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ

No Nidhh Paee Raj Jeeva Bolia ||

I obtain the nine treasures and royalty; chanting Your Name, I live.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੨੨
Raag Goojree Guru Arjan Dev


ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ

Anmrith Nam Nidhhan Dhasa Ghar Ghana ||

The great ambrosial treasure, the Nectar of the Naam, is in the home of the Lord's slaves.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੨੩
Raag Goojree Guru Arjan Dev


ਤਿਨ ਕੈ ਸੰਗਿ ਨਿਹਾਲੁ ਸ੍ਰਵਣੀ ਜਸੁ ਸੁਣਾ

Thin Kai Sang Nihal Sravanee Jas Suna ||

In their company, I am in ecstasy, listening to Your Praises with my ears.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੨੪
Raag Goojree Guru Arjan Dev


ਕਮਾਵਾ ਤਿਨ ਕੀ ਕਾਰ ਸਰੀਰੁ ਪਵਿਤੁ ਹੋਇ

Kamava Thin Kee Kar Sareer Pavith Hoe ||

Serving them, my body is purified.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੨੫
Raag Goojree Guru Arjan Dev


ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ

Pakha Panee Pees Bigasa Pair Dhhoe ||

I wave the fans over them, and carry water for them; I grind the corn for them, and washing their feet, I am over-joyed.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੨੬
Raag Goojree Guru Arjan Dev


ਆਪਹੁ ਕਛੂ ਹੋਇ ਪ੍ਰਭ ਨਦਰਿ ਨਿਹਾਲੀਐ

Apahu Kashhoo N Hoe Prabh Nadhar Nihaleeai ||

By myself, I can do nothing; O God, bless me with Your Glance of Grace.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੨੭
Raag Goojree Guru Arjan Dev


ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮ ਸਾਲੀਐ ॥੩॥

Mohi Niragun Dhichai Thhao Santh Dhharam Saleeai ||3||

I am worthless - please, bless me with a seat in the place of worship of the Saints. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੭ ਪੰ. ੨੮
Raag Goojree Guru Arjan Dev