Ho Mu-aa Mai Maari-aa Poun Vehai Dhuree-aao
ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥

This shabad is by Guru Nanak Dev in Raag Maaroo on Page 614
in Section 'Sehaj Kee Akath Kutha Heh Neraree' of Amrit Keertan Gutka.

ਮ:

Ma 1 ||

First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੧੭
Raag Maaroo Guru Nanak Dev


ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ

Ho Mua Mai Maria Poun Vehai Dhareeao ||

In egotism, he dies; possessiveness kills him, and the breath flows out like a river.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੧੮
Raag Maaroo Guru Nanak Dev


ਤ੍ਰਿਸਨਾ ਥਕੀ ਨਾਨਕਾ ਜਾ ਮਨੁ ਰਤਾ ਨਾਇ

Thrisana Thhakee Naanaka Ja Man Ratha Nae ||

Desire is exhausted, O Nanak, only when the mind is imbued with the Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੧੯
Raag Maaroo Guru Nanak Dev


ਲੋਇਣ ਰਤੇ ਲੋਇਣੀ ਕੰਨੀ ਸੁਰਤਿ ਸਮਾਇ

Loein Rathae Loeinee Kannee Surath Samae ||

His eyes are imbued with the eyes of the Lord, and his ears ring with celestial consciousness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੨੦
Raag Maaroo Guru Nanak Dev


ਜੀਭ ਰਸਾਇਣਿ ਚੂਨੜੀ ਰਤੀ ਲਾਲ ਲਵਾਇ

Jeebh Rasaein Choonarree Rathee Lal Lavae ||

His tongue drinks in the sweet nectar, dyed crimson by chanting the Name of the Beloved Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੨੧
Raag Maaroo Guru Nanak Dev


ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਜਾਇ ॥੨॥

Andhar Musak Jhakolia Keemath Kehee N Jae ||2||

His inner being is drenched with the Lord's fragrance; his worth cannot be described. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੬੧੪ ਪੰ. ੨੨
Raag Maaroo Guru Nanak Dev