Ho Poonjee Naam Dhusaaeidhaa Ko Dhuse Har Dhun Raas
ਹਉ ਪੂੰਜੀ ਨਾਮੁ ਦਸਾਇਦਾ ਕੋ ਦਸੇ ਹਰਿ ਧਨੁ ਰਾਸਿ ॥
in Section 'Hor Beanth Shabad' of Amrit Keertan Gutka.
ਮਾਰੂ ਮਹਲਾ ੪ ॥
Maroo Mehala 4 ||
Maaroo, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੧
Raag Maaroo Guru Ram Das
ਹਉ ਪੂੰਜੀ ਨਾਮੁ ਦਸਾਇਦਾ ਕੋ ਦਸੇ ਹਰਿ ਧਨੁ ਰਾਸਿ ॥
Ho Poonjee Nam Dhasaeidha Ko Dhasae Har Dhhan Ras ||
I inquire about the commodity of the Naam, the Name of the Lord. Is there anyone who can show me the wealth, the capital of the Lord?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੨
Raag Maaroo Guru Ram Das
ਹਉ ਤਿਸੁ ਵਿਟਹੁ ਖਨ ਖੰਨੀਐ ਮੈ ਮੇਲੇ ਹਰਿ ਪ੍ਰਭ ਪਾਸਿ ॥
Ho This Vittahu Khan Khanneeai Mai Maelae Har Prabh Pas ||
I cut myself into pieces, and make myself a sacrifice to that one who leads me to meet my Lord God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੩
Raag Maaroo Guru Ram Das
ਮੈ ਅੰਤਰਿ ਪ੍ਰੇਮੁ ਪਿਰੰਮ ਕਾ ਕਿਉ ਸਜਣੁ ਮਿਲੈ ਮਿਲਾਸਿ ॥੧॥
Mai Anthar Praem Piranm Ka Kio Sajan Milai Milas ||1||
I am filled with the Love of my Beloved; how can I meet my Friend, and merge with Him? ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੪
Raag Maaroo Guru Ram Das
ਮਨ ਪਿਆਰਿਆ ਮਿਤ੍ਰਾ ਮੈ ਹਰਿ ਹਰਿ ਨਾਮੁ ਧਨੁ ਰਾਸਿ ॥
Man Piaria Mithra Mai Har Har Nam Dhhan Ras ||
O my beloved friend, my mind, I take the wealth, the capital of the Name of the Lord, Har, Har.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੫
Raag Maaroo Guru Ram Das
ਗੁਰਿ ਪੂਰੈ ਨਾਮੁ ਦ੍ਰਿੜਾਇਆ ਹਰਿ ਧੀਰਕ ਹਰਿ ਸਾਬਾਸਿ ॥੧॥ ਰਹਾਉ ॥
Gur Poorai Nam Dhrirraeia Har Dhheerak Har Sabas ||1|| Rehao ||
The Perfect Guru has implanted the Naam within me; the Lord is my support - I celebrate the Lord. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੬
Raag Maaroo Guru Ram Das
ਹਰਿ ਹਰਿ ਆਪਿ ਮਿਲਾਇ ਗੁਰੁ ਮੈ ਦਸੇ ਹਰਿ ਧਨੁ ਰਾਸਿ ॥
Har Har Ap Milae Gur Mai Dhasae Har Dhhan Ras ||
O my Guru, please unite me with the Lord, Har, Har; show me the wealth, the capital of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੭
Raag Maaroo Guru Ram Das
ਬਿਨੁ ਗੁਰ ਪ੍ਰੇਮੁ ਨ ਲਭਈ ਜਨ ਵੇਖਹੁ ਮਨਿ ਨਿਰਜਾਸਿ ॥
Bin Gur Praem N Labhee Jan Vaekhahu Man Nirajas ||
Without the Guru, love does not well up; see this, and know it in your mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੮
Raag Maaroo Guru Ram Das
ਹਰਿ ਗੁਰ ਵਿਚਿ ਆਪੁ ਰਖਿਆ ਹਰਿ ਮੇਲੇ ਗੁਰ ਸਾਬਾਸਿ ॥੨॥
Har Gur Vich Ap Rakhia Har Maelae Gur Sabas ||2||
The Lord has installed Himself within the Guru; so praise the Guru, who unites us with the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੯
Raag Maaroo Guru Ram Das
ਸਾਗਰ ਭਗਤਿ ਭੰਡਾਰ ਹਰਿ ਪੂਰੇ ਸਤਿਗੁਰ ਪਾਸਿ ॥
Sagar Bhagath Bhanddar Har Poorae Sathigur Pas ||
The ocean, the treasure of devotional worship of the Lord, rests with the Perfect True Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੧੦
Raag Maaroo Guru Ram Das
ਸਤਿਗੁਰੁ ਤੁਠਾ ਖੋਲਿ ਦੇਇ ਮੁਖਿ ਗੁਰਮੁਖਿ ਹਰਿ ਪਰਗਾਸਿ ॥
Sathigur Thutha Khol Dhaee Mukh Guramukh Har Paragas ||
When it pleases the True Guru, He opens the treasure, and and the Gurmukhs are illuminated by the Lord's Light.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੧੧
Raag Maaroo Guru Ram Das
ਮਨਮੁਖਿ ਭਾਗ ਵਿਹੂਣਿਆ ਤਿਖ ਮੁਈਆ ਕੰਧੀ ਪਾਸਿ ॥੩॥
Manamukh Bhag Vihoonia Thikh Mueea Kandhhee Pas ||3||
The unfortunate self-willed manmukhs die of thirst, on the very bank of the river. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੧੨
Raag Maaroo Guru Ram Das
ਗੁਰੁ ਦਾਤਾ ਦਾਤਾਰੁ ਹੈ ਹਉ ਮਾਗਉ ਦਾਨੁ ਗੁਰ ਪਾਸਿ ॥
Gur Dhatha Dhathar Hai Ho Mago Dhan Gur Pas ||
The Guru is the Great Giver; I beg for this gift from the Guru,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੧੩
Raag Maaroo Guru Ram Das
ਚਿਰੀ ਵਿਛੁੰਨਾ ਮੇਲਿ ਪ੍ਰਭ ਮੈ ਮਨਿ ਤਨਿ ਵਡੜੀ ਆਸ ॥
Chiree Vishhunna Mael Prabh Mai Man Than Vaddarree As ||
That He may unite me with God, from whom I was separated for so long! This is the great hope of my mind and body.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੧੪
Raag Maaroo Guru Ram Das
ਗੁਰ ਭਾਵੈ ਸੁਣਿ ਬੇਨਤੀ ਜਨ ਨਾਨਕ ਕੀ ਅਰਦਾਸਿ ॥੪॥੨॥੪॥
Gur Bhavai Sun Baenathee Jan Naanak Kee Aradhas ||4||2||4||
If it pleases You, O my Guru, please listen to my prayer; this is servant Nanak's prayer. ||4||2||4||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੪੭ ਪੰ. ੧੫
Raag Maaroo Guru Ram Das