Ho Taadee Har Prubh Khusum Kaa Har Kai Dhar Aaei-aa
ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ ॥
in Section 'Tadee Karay Pukaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੧
Sri Raag Guru Amar Das
ਹਉ ਢਾਢੀ ਹਰਿ ਪ੍ਰਭ ਖਸਮ ਕਾ ਹਰਿ ਕੈ ਦਰਿ ਆਇਆ ॥
Ho Dtadtee Har Prabh Khasam Ka Har Kai Dhar Aeia ||
I am a minstrel of the Lord God, my Lord and Master; I have come to the Lord's Door.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੨
Sri Raag Guru Amar Das
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ ॥
Har Andhar Sunee Pookar Dtadtee Mukh Laeia ||
The Lord has heard my sad cries from within; He has called me, His minstrel, into His Presence.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੩
Sri Raag Guru Amar Das
ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ ॥
Har Pushhia Dtadtee Sadh Kai Kith Arathh Thoon Aeia ||
The Lord called His minstrel in, and asked, ""Why have you come here?""
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੪
Sri Raag Guru Amar Das
ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ ॥
Nith Dhaevahu Dhan Dhaeial Prabh Har Nam Dhhiaeia ||
"O Merciful God, please grant me the gift of continual meditation on the Lord's Name."
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੫
Sri Raag Guru Amar Das
ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥੨੧॥੧॥ ਸੁਧੁ
Har Dhathai Har Nam Japaeia Naanak Painaeia ||21||1|| Sudhhu
And so the Lord, the Great Giver, inspired Nanak to chant the Lord's Name, and blessed him with robes of honor. ||21||1||Sudh||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੬
Sri Raag Guru Amar Das