Ho Thaa Kai Balihaaree
ਹਉ ਤਾ ਕੈ ਬਲਿਹਾਰੀ ॥
in Section 'Hai Ko-oo Aiso Humuraa Meeth' of Amrit Keertan Gutka.
ਗਉੜੀ ਮਹਲਾ ੫ ॥
Gourree Mehala 5 ||
Gauree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੨੦
Raag Gauri Guru Arjan Dev
ਹਉ ਤਾ ਕੈ ਬਲਿਹਾਰੀ ॥
Ho Tha Kai Baliharee ||
I am a sacrifice to those
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੨੧
Raag Gauri Guru Arjan Dev
ਜਾ ਕੈ ਕੇਵਲ ਨਾਮੁ ਅਧਾਰੀ ॥੧॥ ਰਹਾਉ ॥
Ja Kai Kaeval Nam Adhharee ||1|| Rehao ||
Who take the Support of the Naam. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੨੨
Raag Gauri Guru Arjan Dev
ਮਹਿਮਾ ਤਾ ਕੀ ਕੇਤਕ ਗਨੀਐ ਜਨ ਪਾਰਬ੍ਰਹਮ ਰੰਗਿ ਰਾਤੇ ॥
Mehima Tha Kee Kaethak Ganeeai Jan Parabreham Rang Rathae ||
How can I recount the praises of those humble beings who are attuned to the Love of the Supreme Lord God?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੨੩
Raag Gauri Guru Arjan Dev
ਸੂਖ ਸਹਜ ਆਨੰਦ ਤਿਨਾ ਸੰਗਿ ਉਨ ਸਮਸਰਿ ਅਵਰ ਨ ਦਾਤੇ ॥੧॥
Sookh Sehaj Anandh Thina Sang Oun Samasar Avar N Dhathae ||1||
Peace, intuitive poise and bliss are with them. There are no other givers equal to them. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੨੪
Raag Gauri Guru Arjan Dev
ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ॥
Jagath Oudhharan Saeee Aeae Jo Jan Dharas Piasa ||
They have come to save the world - those humble beings who thirst for His Blessed Vision.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੨੫
Raag Gauri Guru Arjan Dev
ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥੨॥
Oun Kee Saran Parai So Tharia Santhasang Pooran Asa ||2||
Those who seek their Sanctuary are carried across; in the Society of the Saints, their hopes are fulfilled. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੨੬
Raag Gauri Guru Arjan Dev
ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ ॥
Tha Kai Charan Paro Tha Jeeva Jan Kai Sang Nihala ||
If I fall at their Feet, then I live; associating with those humble beings, I remain happy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੨੭
Raag Gauri Guru Arjan Dev
ਭਗਤਨ ਕੀ ਰੇਣੁ ਹੋਇ ਮਨੁ ਮੇਰਾ ਹੋਹੁ ਪ੍ਰਭੂ ਕਿਰਪਾਲਾ ॥੩॥
Bhagathan Kee Raen Hoe Man Maera Hohu Prabhoo Kirapala ||3||
O God, please be merciful to me, that my mind might become the dust of the feet of Your devotees. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੨੮
Raag Gauri Guru Arjan Dev
ਰਾਜੁ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ ॥
Raj Joban Avadhh Jo Dheesai Sabh Kishh Jug Mehi Ghattia ||
Power and authority, youth and age - whatever is seen in this world, all of it shall fade away.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੨੯
Raag Gauri Guru Arjan Dev
ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ ਇਹੁ ਨਾਨਕ ਹਰਿ ਧਨੁ ਖਾਟਿਆ ॥੪॥੧੦॥੧੩੧॥
Nam Nidhhan Sadh Navathan Niramal Eihu Naanak Har Dhhan Khattia ||4||10||131||
The treasure of the Naam, the Name of the Lord, is forever new and immaculate. Nanak has earned this wealth of the Lord. ||4||10||131||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੫੬੮ ਪੰ. ੩੦
Raag Gauri Guru Arjan Dev