Ho This Taadee Kurubaan J Theraa Sevudhaar
ਹਉ ਤਿਸੁ ਢਾਢੀ ਕੁਰਬਾਣੁ ਜਿ ਤੇਰਾ ਸੇਵਦਾਰੁ ॥
in Section 'Tadee Karay Pukaar' of Amrit Keertan Gutka.
ਪਉੜੀ ॥
Pourree ||
Pauree:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੧੩
Raag Raamkali Guru Arjan Dev
ਹਉ ਤਿਸੁ ਢਾਢੀ ਕੁਰਬਾਣੁ ਜਿ ਤੇਰਾ ਸੇਵਦਾਰੁ ॥
Ho This Dtadtee Kuraban J Thaera Saevadhar ||
I am a sacrifice to that musician who is Your servant, O Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੧੪
Raag Raamkali Guru Arjan Dev
ਹਉ ਤਿਸੁ ਢਾਢੀ ਬਲਿਹਾਰ ਜਿ ਗਾਵੈ ਗੁਣ ਅਪਾਰ ॥
Ho This Dtadtee Balihar J Gavai Gun Apar ||
I am a sacrifice to that musician who sings the Glorious Praises of the Infinite Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੧੫
Raag Raamkali Guru Arjan Dev
ਸੋ ਢਾਢੀ ਧਨੁ ਧੰਨੁ ਜਿਸੁ ਲੋੜੇ ਨਿਰੰਕਾਰੁ ॥
So Dtadtee Dhhan Dhhann Jis Lorrae Nirankar ||
Blessed, blessed is that musician, for whom the Formless Lord Himself longs.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੧੬
Raag Raamkali Guru Arjan Dev
ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ ॥
So Dtadtee Bhagath Jis Sacha Dhuar Bar ||
Very fortunate is that musician who comes to the gate of the Court of the True Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੧੭
Raag Raamkali Guru Arjan Dev
ਓਹੁ ਢਾਢੀ ਤੁਧੁ ਧਿਆਇ ਕਲਾਣੇ ਦਿਨੁ ਰੈਣਾਰ ॥
Ouhu Dtadtee Thudhh Dhhiae Kalanae Dhin Rainar ||
That musician meditates on You, Lord, and praises You day and night.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੧੮
Raag Raamkali Guru Arjan Dev
ਮੰਗੈ ਅੰਮ੍ਰਿਤ ਨਾਮੁ ਨ ਆਵੈ ਕਦੇ ਹਾਰਿ ॥
Mangai Anmrith Nam N Avai Kadhae Har ||
He begs for the Ambrosial Naam, the Name of the Lord, and will never be defeated.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੧੯
Raag Raamkali Guru Arjan Dev
ਕਪੜੁ ਭੋਜਨੁ ਸਚੁ ਰਹਦਾ ਲਿਵੈ ਧਾਰ ॥
Kaparr Bhojan Sach Rehadha Livai Dhhar ||
His clothes and his food are true, and he enshrines love for the Lord within.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੨੦
Raag Raamkali Guru Arjan Dev
ਸੋ ਢਾਢੀ ਗੁਣਵੰਤੁ ਜਿਸ ਨੋ ਪ੍ਰਭ ਪਿਆਰੁ ॥੧੧॥
So Dtadtee Gunavanth Jis No Prabh Piar ||11||
Praiseworthy is that musician who loves God. ||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੮੬ ਪੰ. ੨੧
Raag Raamkali Guru Arjan Dev