Ho Vich Aaei-aa Ho Vich Gaei-aa
ਹਉ ਵਿਚਿ ਆਇਆ ਹਉ ਵਿਚਿ ਗਇਆ ॥

This shabad is by Guru Nanak Dev in Raag Asa on Page 1023
in Section 'Aasaa Kee Vaar' of Amrit Keertan Gutka.

ਸਲੋਕ ਮ:

Salok Ma 1 ||

Shalok, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੧੮
Raag Asa Guru Nanak Dev


ਹਉ ਵਿਚਿ ਆਇਆ ਹਉ ਵਿਚਿ ਗਇਆ

Ho Vich Aeia Ho Vich Gaeia ||

In ego they come, and in ego they go.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੧੯
Raag Asa Guru Nanak Dev


ਹਉ ਵਿਚਿ ਜੰਮਿਆ ਹਉ ਵਿਚਿ ਮੁਆ

Ho Vich Janmia Ho Vich Mua ||

In ego they are born, and in ego they die.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੨੦
Raag Asa Guru Nanak Dev


ਹਉ ਵਿਚਿ ਦਿਤਾ ਹਉ ਵਿਚਿ ਲਇਆ

Ho Vich Dhitha Ho Vich Laeia ||

In ego they give, and in ego they take.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੨੧
Raag Asa Guru Nanak Dev


ਹਉ ਵਿਚਿ ਖਟਿਆ ਹਉ ਵਿਚਿ ਗਇਆ

Ho Vich Khattia Ho Vich Gaeia ||

In ego they earn, and in ego they lose.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੨੨
Raag Asa Guru Nanak Dev


ਹਉ ਵਿਚਿ ਸਚਿਆਰੁ ਕੂੜਿਆਰੁ

Ho Vich Sachiar Koorriar ||

In ego they become truthful or false.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੨੩
Raag Asa Guru Nanak Dev


ਹਉ ਵਿਚਿ ਪਾਪ ਪੁੰਨ ਵੀਚਾਰੁ

Ho Vich Pap Punn Veechar ||

In ego they reflect on virtue and sin.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੨੪
Raag Asa Guru Nanak Dev


ਹਉ ਵਿਚਿ ਨਰਕਿ ਸੁਰਗਿ ਅਵਤਾਰੁ

Ho Vich Narak Surag Avathar ||

In ego they go to heaven or hell.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੨੫
Raag Asa Guru Nanak Dev


ਹਉ ਵਿਚਿ ਹਸੈ ਹਉ ਵਿਚਿ ਰੋਵੈ

Ho Vich Hasai Ho Vich Rovai ||

In ego they laugh, and in ego they weep.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੨੬
Raag Asa Guru Nanak Dev


ਹਉ ਵਿਚਿ ਭਰੀਐ ਹਉ ਵਿਚਿ ਧੋਵੈ

Ho Vich Bhareeai Ho Vich Dhhovai ||

In ego they become dirty, and in ego they are washed clean.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੨੭
Raag Asa Guru Nanak Dev


ਹਉ ਵਿਚਿ ਜਾਤੀ ਜਿਨਸੀ ਖੋਵੈ

Ho Vich Jathee Jinasee Khovai ||

In ego they lose social status and class.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੨੮
Raag Asa Guru Nanak Dev


ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ

Ho Vich Moorakh Ho Vich Siana ||

In ego they are ignorant, and in ego they are wise.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੨੯
Raag Asa Guru Nanak Dev


ਮੋਖ ਮੁਕਤਿ ਕੀ ਸਾਰ ਜਾਣਾ

Mokh Mukath Kee Sar N Jana ||

They do not know the value of salvation and liberation.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੩੦
Raag Asa Guru Nanak Dev


ਹਉ ਵਿਚਿ ਮਾਇਆ ਹਉ ਵਿਚਿ ਛਾਇਆ

Ho Vich Maeia Ho Vich Shhaeia ||

In ego they love Maya, and in ego they are kept in darkness by it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੩੧
Raag Asa Guru Nanak Dev


ਹਉਮੈ ਕਰਿ ਕਰਿ ਜੰਤ ਉਪਾਇਆ

Houmai Kar Kar Janth Oupaeia ||

Living in ego, mortal beings are created.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੩੨
Raag Asa Guru Nanak Dev


ਹਉਮੈ ਬੂਝੈ ਤਾ ਦਰੁ ਸੂਝੈ

Houmai Boojhai Tha Dhar Soojhai ||

When one understands ego, then the Lord's gate is known.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੩੩
Raag Asa Guru Nanak Dev


ਗਿਆਨ ਵਿਹੂਣਾ ਕਥਿ ਕਥਿ ਲੂਝੈ

Gian Vihoona Kathh Kathh Loojhai ||

Without spiritual wisdom, they babble and argue.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੩੪
Raag Asa Guru Nanak Dev


ਨਾਨਕ ਹੁਕਮੀ ਲਿਖੀਐ ਲੇਖੁ

Naanak Hukamee Likheeai Laekh ||

O Nanak, by the Lord's Command, destiny is recorded.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੩੫
Raag Asa Guru Nanak Dev


ਜੇਹਾ ਵੇਖਹਿ ਤੇਹਾ ਵੇਖੁ ॥੧॥

Jaeha Vaekhehi Thaeha Vaekh ||1||

As the Lord sees us, so are we seen. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੦੨੩ ਪੰ. ੩੬
Raag Asa Guru Nanak Dev