Hohu Kirupaal Su-aamee Mere Sunthaa Sung Vihaave
ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥
in Section 'Santhan Kee Mehmaa Kavan Vakhaano' of Amrit Keertan Gutka.
ਸਲੋਕ ਮਹਲਾ ੫ ॥
Salok Mehala 5 ||
Shalok, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੨ ਪੰ. ੧
Raag Raamkali Guru Arjan Dev
ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥
Hohu Kirapal Suamee Maerae Santhan Sang Vihavae ||
Be Merciful, O my Lord and Master, that I may pass my life in the Society of the Saints.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੨ ਪੰ. ੨
Raag Raamkali Guru Arjan Dev
ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥੧॥
Thudhhahu Bhulae S Jam Jam Maradhae Thin Kadhae N Chukan Havae ||1||
Those who forget You are born only to die and be reincarnated again; their sufferings will never end. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੨ ਪੰ. ੩
Raag Raamkali Guru Arjan Dev
Goto Page