Houmai Rog Maanukh Ko Dheenaa
ਹਉਮੈ ਰੋਗੁ ਮਾਨੁਖ ਕਉ ਦੀਨਾ ॥
in Section 'Is Dehee Andhar Panch Chor Vaseh' of Amrit Keertan Gutka.
ਭੈਰਉ ਮਹਲਾ ੫ ॥
Bhairo Mehala 5 ||
Bhairao, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੧
Raag Bhaira-o Guru Arjan Dev
ਹਉਮੈ ਰੋਗੁ ਮਾਨੁਖ ਕਉ ਦੀਨਾ ॥
Houmai Rog Manukh Ko Dheena ||
Mankind is afflicted with the disease of egotism.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੨
Raag Bhaira-o Guru Arjan Dev
ਕਾਮ ਰੋਗਿ ਮੈਗਲੁ ਬਸਿ ਲੀਨਾ ॥
Kam Rog Maigal Bas Leena ||
The disease of sexual desire overwhelms the elephant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੩
Raag Bhaira-o Guru Arjan Dev
ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥
Dhrisatt Rog Pach Mueae Pathanga ||
Because of the disease of vision, the moth is burnt to death.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੪
Raag Bhaira-o Guru Arjan Dev
ਨਾਦ ਰੋਗਿ ਖਪਿ ਗਏ ਕੁਰੰਗਾ ॥੧॥
Nadh Rog Khap Geae Kuranga ||1||
Because of the disease of the sound of the bell, the deer is lured to its death. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੫
Raag Bhaira-o Guru Arjan Dev
ਜੋ ਜੋ ਦੀਸੈ ਸੋ ਸੋ ਰੋਗੀ ॥
Jo Jo Dheesai So So Rogee ||
Whoever I see is diseased.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੬
Raag Bhaira-o Guru Arjan Dev
ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥
Rog Rehith Maera Sathigur Jogee ||1|| Rehao ||
Only my True Guru, the True Yogi, is free of disease. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੭
Raag Bhaira-o Guru Arjan Dev
ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥
Jihava Rog Meen Grasiano ||
Because of the disease of taste, the fish is caught.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੮
Raag Bhaira-o Guru Arjan Dev
ਬਾਸਨ ਰੋਗਿ ਭਵਰੁ ਬਿਨਸਾਨੋ ॥
Basan Rog Bhavar Binasano ||
Because of the disease of smell, the bumble bee is destroyed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੯
Raag Bhaira-o Guru Arjan Dev
ਹੇਤ ਰੋਗ ਕਾ ਸਗਲ ਸੰਸਾਰਾ ॥
Haeth Rog Ka Sagal Sansara ||
The whole world is caught in the disease of attachment.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੧੦
Raag Bhaira-o Guru Arjan Dev
ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ ॥੨॥
Thribidhh Rog Mehi Badhhae Bikara ||2||
In the disease of the three qualities, corruption is multiplied. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੧੧
Raag Bhaira-o Guru Arjan Dev
ਰੋਗੇ ਮਰਤਾ ਰੋਗੇ ਜਨਮੈ ॥
Rogae Maratha Rogae Janamai ||
In disease the mortals die, and in disease they are born.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੧੨
Raag Bhaira-o Guru Arjan Dev
ਰੋਗੇ ਫਿਰਿ ਫਿਰਿ ਜੋਨੀ ਭਰਮੈ ॥
Rogae Fir Fir Jonee Bharamai ||
In disease they wander in reincarnation again and again.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੧੩
Raag Bhaira-o Guru Arjan Dev
ਰੋਗ ਬੰਧ ਰਹਨੁ ਰਤੀ ਨ ਪਾਵੈ ॥
Rog Bandhh Rehan Rathee N Pavai ||
Entangled in disease, they cannot stay still, even for an instant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੧੪
Raag Bhaira-o Guru Arjan Dev
ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥੩॥
Bin Sathigur Rog Kathehi N Javai ||3||
Without the True Guru, the disease is never cured. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੧੫
Raag Bhaira-o Guru Arjan Dev
ਪਾਰਬ੍ਰਹਮਿ ਜਿਸੁ ਕੀਨੀ ਦਇਆ ॥
Parabreham Jis Keenee Dhaeia ||
When the Supreme Lord God grants His Mercy,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੧੬
Raag Bhaira-o Guru Arjan Dev
ਬਾਹ ਪਕੜਿ ਰੋਗਹੁ ਕਢਿ ਲਇਆ ॥
Bah Pakarr Rogahu Kadt Laeia ||
He grabs hold of the mortal's arm, and pulls him up and out of the disease.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੧੭
Raag Bhaira-o Guru Arjan Dev
ਤੂਟੇ ਬੰਧਨ ਸਾਧਸੰਗੁ ਪਾਇਆ ॥
Thoottae Bandhhan Sadhhasang Paeia ||
Reaching the Saadh Sangat, the Company of the Holy, the mortal's bonds are broken.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੧੮
Raag Bhaira-o Guru Arjan Dev
ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥੪॥੭॥੨੦॥
Kahu Naanak Gur Rog Mittaeia ||4||7||20||
Says Nanak, the Guru cures him of the disease. ||4||7||20||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੩੧ ਪੰ. ੧੯
Raag Bhaira-o Guru Arjan Dev