Hubhe Thok Visaar Hiko Khi-aal Kar
ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ ॥
in Section 'Ootuth Behtuth Sovath Naam' of Amrit Keertan Gutka.
ਆਸਾ ਮਹਲਾ ੫ ॥
Asa Mehala 5 ||
Aasaa, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੧
Raag Asa Guru Arjan Dev
ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ ॥
Habhae Thhok Visar Hiko Khial Kar ||
Forget all other things, and dwell upon the Lord alone.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੨
Raag Asa Guru Arjan Dev
ਝੂਠਾ ਲਾਹਿ ਗੁਮਾਨੁ ਮਨੁ ਤਨੁ ਅਰਪਿ ਧਰਿ ॥੧॥
Jhootha Lahi Guman Man Than Arap Dhhar ||1||
Lay aside your false pride, and dedicate your mind and body to Him. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੩
Raag Asa Guru Arjan Dev
ਆਠ ਪਹਰ ਸਾਲਾਹਿ ਸਿਰਜਨਹਾਰ ਤੂੰ ॥
Ath Pehar Salahi Sirajanehar Thoon ||
Twenty-four hours a day, praise the Creator Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੪
Raag Asa Guru Arjan Dev
ਜੀਵਾਂ ਤੇਰੀ ਦਾਤਿ ਕਿਰਪਾ ਕਰਹੁ ਮੂੰ ॥੧॥ ਰਹਾਉ ॥
Jeevan Thaeree Dhath Kirapa Karahu Moon ||1|| Rehao ||
I live by Your bountiful gifts - please, shower me with Your Mercy! ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੫
Raag Asa Guru Arjan Dev
ਸੋਈ ਕੰਮੁ ਕਮਾਇ ਜਿਤੁ ਮੁਖੁ ਉਜਲਾ ॥
Soee Kanm Kamae Jith Mukh Oujala ||
So, do that work, by which your face shall be made radiant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੬
Raag Asa Guru Arjan Dev
ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥੨॥
Soee Lagai Sach Jis Thoon Dhaehi Ala ||2||
He alone becomes attached to the Truth, O Lord, unto whom You give it. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੭
Raag Asa Guru Arjan Dev
ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ ॥
Jo N Dtehandho Mool So Ghar Ras Kar ||
So build and adorn that house, which shall never be destroyed.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੮
Raag Asa Guru Arjan Dev
ਹਿਕੋ ਚਿਤਿ ਵਸਾਇ ਕਦੇ ਨ ਜਾਇ ਮਰਿ ॥੩॥
Hiko Chith Vasae Kadhae N Jae Mar ||3||
Enshrine the One Lord within your consciousness; He shall never die. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੯
Raag Asa Guru Arjan Dev
ਤਿਨ੍ਹ੍ਹਾ ਪਿਆਰਾ ਰਾਮੁ ਜੋ ਪ੍ਰਭ ਭਾਣਿਆ ॥
Thinha Piara Ram Jo Prabh Bhania ||
The Lord is dear to those, who are pleasing to the Will of God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੧੦
Raag Asa Guru Arjan Dev
ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ ॥੪॥੫॥੧੦੭॥
Gur Parasadh Akathh Naanak Vakhania ||4||5||107||
By Guru's Grace, Nanak describes the indescribable. ||4||5||107||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੮੧ ਪੰ. ੧੧
Raag Asa Guru Arjan Dev