Hum Baarik Kushooa Na Jaaneh Gath Mith There Moorukh Mugudh Ei-aanaa
ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥
in Section 'Choji Mere Govinda Choji Mere Piar-iaa' of Amrit Keertan Gutka.
ਜੈਤਸਰੀ ਮ: ੪ ॥
Jaithasaree Ma 4 ||
Jaitsree, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੭ ਪੰ. ੧੩
Raag Jaitsiri Guru Ram Das
ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥
Ham Barik Kashhooa N Janeh Gath Mith Thaerae Moorakh Mugadhh Eiana ||
I am Your child; I know nothing about Your state and extent; I am foolish, idiotic and ignorant.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੭ ਪੰ. ੧੪
Raag Jaitsiri Guru Ram Das
ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥੧॥
Har Kirapa Dhhar Dheejai Math Ootham Kar Leejai Mugadhh Siana ||1||
O Lord, shower me with Your Mercy; bless me with an enlightened intellect; I am foolish - make me clever. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੭ ਪੰ. ੧੫
Raag Jaitsiri Guru Ram Das
ਮੇਰਾ ਮਨੁ ਆਲਸੀਆ ਉਘਲਾਨਾ ॥
Maera Man Alaseea Oughalana ||
My mind is lazy and sleepy.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੭ ਪੰ. ੧੬
Raag Jaitsiri Guru Ram Das
ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥ ਰਹਾਉ ॥
Har Har An Milaeiou Gur Sadhhoo Mil Sadhhoo Kapatt Khulana || Rehao ||
The Lord, Har, Har, has led me to meet the Holy Guru; meeting the Holy, the shutters have been opened wide. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੭ ਪੰ. ੧੭
Raag Jaitsiri Guru Ram Das
ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥
Gur Khin Khin Preeth Lagavahu Maerai Heearai Maerae Preetham Nam Parana ||
O Guru, each and every instant, fill my heart with love; the Name of my Beloved is my breath of life.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੭ ਪੰ. ੧੮
Raag Jaitsiri Guru Ram Das
ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥੨॥
Bin Navai Mar Jaeeai Maerae Thakur Jio Amalee Amal Lubhana ||2||
Without the Name, I would die; the Name of my Lord and Master is to me like the drug to the addict. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੭ ਪੰ. ੧੯
Raag Jaitsiri Guru Ram Das
ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥
Jin Man Preeth Lagee Har Kaeree Thin Dhhur Bhag Purana ||
Those who enshrine love for the Lord within their minds fulfill their pre-ordained destiny.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੭ ਪੰ. ੨੦
Raag Jaitsiri Guru Ram Das
ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥੩॥
Thin Ham Charan Saraeveh Khin Khin Jin Har Meeth Lagana ||3||
I worship their feet, each and every instant; the Lord seems very sweet to them. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੭ ਪੰ. ੨੧
Raag Jaitsiri Guru Ram Das
ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥
Har Har Kirapa Dhharee Maerai Thakur Jan Bishhuria Chiree Milana ||
My Lord and Master, Har, Har, has showered His Mercy upon His humble servant; separated for so long, he is now re-united with the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੭ ਪੰ. ੨੨
Raag Jaitsiri Guru Ram Das
ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥੪॥੩॥
Dhhan Dhhan Sathigur Jin Nam Dhrirraeia Jan Naanak This Kurabana ||4||3||
Blessed, blessed is the True Guru, who has implanted the Naam, the Name of the Lord within me; servant Nanak is a sacrifice to Him. ||4||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੮੭ ਪੰ. ੨੩
Raag Jaitsiri Guru Ram Das