Hum Dhunuvunth Bhaaguth Such Naae
ਹਮ ਧਨਵੰਤ ਭਾਗਠ ਸਚ ਨਾਇ ॥
in Section 'Han Dhan Suchi Raas He' of Amrit Keertan Gutka.
ਗਉੜੀ ਗੁਆਰੇਰੀ ਮਹਲਾ ੫ ॥
Gourree Guaraeree Mehala 5 ||
Gauree Gwaarayree, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੧ ਪੰ. ੧੭
Raag Gauri Guru Arjan Dev
ਹਮ ਧਨਵੰਤ ਭਾਗਠ ਸਚ ਨਾਇ ॥
Ham Dhhanavanth Bhagath Sach Nae ||
I am prosperous and fortunate, for I have received the True Name.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੧ ਪੰ. ੧੮
Raag Gauri Guru Arjan Dev
ਹਰਿ ਗੁਣ ਗਾਵਹ ਸਹਜਿ ਸੁਭਾਇ ॥੧॥ ਰਹਾਉ ॥
Har Gun Gaveh Sehaj Subhae ||1|| Rehao ||
I sing the Glorious Praises of the Lord, with natural, intuitive ease. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੧ ਪੰ. ੧੯
Raag Gauri Guru Arjan Dev
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥
Peeoo Dhadhae Ka Khol Dditha Khajana ||
When I opened it up and gazed upon the treasures of my father and grandfather,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੧ ਪੰ. ੨੦
Raag Gauri Guru Arjan Dev
ਤਾ ਮੇਰੈ ਮਨਿ ਭਇਆ ਨਿਧਾਨਾ ॥੧॥
Tha Maerai Man Bhaeia Nidhhana ||1||
Then my mind became very happy. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੧ ਪੰ. ੨੧
Raag Gauri Guru Arjan Dev
ਰਤਨ ਲਾਲ ਜਾ ਕਾ ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥੨॥
Rathan Lal Ja Ka Kashhoo N Mol || Bharae Bhanddar Akhoott Athol ||2||
The storehouse is inexhaustible and immeasurable, overflowing with priceless jewels and rubies. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੧ ਪੰ. ੨੨
Raag Gauri Guru Arjan Dev
ਖਾਵਹਿ ਖਰਚਹਿ ਰਲਿ ਮਿਲਿ ਭਾਈ ॥
Khavehi Kharachehi Ral Mil Bhaee ||
The Siblings of Destiny meet together, and eat and spend,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੧ ਪੰ. ੨੩
Raag Gauri Guru Arjan Dev
ਤੋਟਿ ਨ ਆਵੈ ਵਧਦੋ ਜਾਈ ॥੩॥
Thott N Avai Vadhhadho Jaee ||3||
But these resources do not diminish; they continue to increase. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੧ ਪੰ. ੨੪
Raag Gauri Guru Arjan Dev
ਕਹੁ ਨਾਨਕ ਜਿਸੁ ਮਸਤਕਿ ਲੇਖੁ ਲਿਖਾਇ ॥
Kahu Naanak Jis Masathak Laekh Likhae ||
Says Nanak, one who has such destiny written on his forehead,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੧ ਪੰ. ੨੫
Raag Gauri Guru Arjan Dev
ਸੁ ਏਤੁ ਖਜਾਨੈ ਲਇਆ ਰਲਾਇ ॥੪॥੩੧॥੧੦੦॥
S Eaeth Khajanai Laeia Ralae ||4||31||100||
Becomes a partner in these treasures. ||4||31||100||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੧ ਪੰ. ੨੬
Raag Gauri Guru Arjan Dev