Hum Ghar Naam Khujaanaa Sudhaa Hai Bhugath Bhure Bhundaaraa
ਹਮ ਘਰਿ ਨਾਮੁ ਖਜਾਨਾ ਸਦਾ ਹੈ ਭਗਤਿ ਭਰੇ ਭੰਡਾਰਾ ॥
in Section 'Han Dhan Suchi Raas He' of Amrit Keertan Gutka.
ਮ: ੩ ॥
Ma 3 ||
Third Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੩ ਪੰ. ੧੨
Raag Vadhans Guru Amar Das
ਹਮ ਘਰਿ ਨਾਮੁ ਖਜਾਨਾ ਸਦਾ ਹੈ ਭਗਤਿ ਭਰੇ ਭੰਡਾਰਾ ॥
Ham Ghar Nam Khajana Sadha Hai Bhagath Bharae Bhanddara ||
Within the home of my own being, is the everlasting treasure of the Naam; it is a treasure house, overflowing with devotion.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੩ ਪੰ. ੧੩
Raag Vadhans Guru Amar Das
ਸਤਗੁਰੁ ਦਾਤਾ ਜੀਅ ਕਾ ਸਦ ਜੀਵੈ ਦੇਵਣਹਾਰਾ ॥
Sathagur Dhatha Jeea Ka Sadh Jeevai Dhaevanehara ||
The True Guru is the Giver of the life of the soul; the Great Giver lives forever.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੩ ਪੰ. ੧੪
Raag Vadhans Guru Amar Das
ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ ॥
Anadhin Keerathan Sadha Karehi Gur Kai Sabadh Apara ||
Night and day, I continually sing the Kirtan of the Lord's Praise, through the Infinite Word of the Guru's Shabad.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੩ ਪੰ. ੧੫
Raag Vadhans Guru Amar Das
ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ ॥
Sabadh Guroo Ka Sadh Oucharehi Jug Jug Varathavanehara ||
I recite continually the Guru's Shabads, which have been effective throughout the ages.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੩ ਪੰ. ੧੬
Raag Vadhans Guru Amar Das
ਇਹੁ ਮਨੂਆ ਸਦਾ ਸੁਖਿ ਵਸੈ ਸਹਜੇ ਕਰੇ ਵਾਪਾਰਾ ॥
Eihu Manooa Sadha Sukh Vasai Sehajae Karae Vapara ||
This mind ever abides in peace, dealing in peace and poise.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੩ ਪੰ. ੧੭
Raag Vadhans Guru Amar Das
ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਣਹਾਰਾ ॥
Anthar Gur Gian Har Rathan Hai Mukath Karavanehara ||
Deep within me is the Guru's Wisdom, the Lord's jewel, the Bringer of liberation.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੩ ਪੰ. ੧੮
Raag Vadhans Guru Amar Das
ਨਾਨਕ ਜਿਸ ਨੋ ਨਦਰਿ ਕਰੇ ਸੋ ਪਾਏ ਸੋ ਹੋਵੈ ਦਰਿ ਸਚਿਆਰਾ ॥੨॥
Naanak Jis No Nadhar Karae So Paeae So Hovai Dhar Sachiara ||2||
O Nanak, one who is blessed by the Lord's Glance of Grace obtains this, and is judged to be True in the Court of the Lord. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੨੩ ਪੰ. ੧੯
Raag Vadhans Guru Amar Das