Hum Moorukh Mugudh Agi-aan Muthee Surunaagath Purukh Ajunumaa
ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ ॥
in Section 'Hum Ese Tu Esa' of Amrit Keertan Gutka.
ਬਿਲਾਵਲੁ ਮਹਲਾ ੪ ॥
Bilaval Mehala 4 ||
Bilaaval, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੨੦
Raag Bilaaval Guru Ram Das
ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ ॥
Ham Moorakh Mugadhh Agian Mathee Saranagath Purakh Ajanama ||
I am foolish, idiotic and ignorant; I seek Your Sanctuary, O Primal Being, O Lord beyond birth.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੨੧
Raag Bilaaval Guru Ram Das
ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ॥੧॥
Kar Kirapa Rakh Laevahu Maerae Thakur Ham Pathhar Heen Akarama ||1||
Have Mercy upon me, and save me, O my Lord and Master; I am a lowly stone, with no good karma at all. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੨੨
Raag Bilaaval Guru Ram Das
ਮੇਰੇ ਮਨ ਭਜੁ ਰਾਮ ਨਾਮੈ ਰਾਮਾ ॥
Maerae Man Bhaj Ram Namai Rama ||
O my mind, vibrate and meditate on the Lord, the Name of the Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੨੩
Raag Bilaaval Guru Ram Das
ਗੁਰਮਤਿ ਹਰਿ ਰਸੁ ਪਾਈਐ ਹੋਰਿ ਤਿਆਗਹੁ ਨਿਹਫਲ ਕਾਮਾ ॥੧॥ ਰਹਾਉ ॥
Guramath Har Ras Paeeai Hor Thiagahu Nihafal Kama ||1|| Rehao ||
Under Guru's Instructions, obtain the sublime, subtle essence of the Lord; renounce other fruitless actions. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੨੪
Raag Bilaaval Guru Ram Das
ਹਰਿ ਜਨ ਸੇਵਕ ਸੇ ਹਰਿ ਤਾਰੇ ਹਮ ਨਿਰਗੁਨ ਰਾਖੁ ਉਪਮਾ ॥
Har Jan Saevak Sae Har Tharae Ham Niragun Rakh Oupama ||
The humble servants of the Lord are saved by the Lord; I am worthless - it is Your glory to save me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੨੫
Raag Bilaaval Guru Ram Das
ਤੁਝ ਬਿਨੁ ਅਵਰੁ ਨ ਕੋਈ ਮੇਰੇ ਠਾਕੁਰ ਹਰਿ ਜਪੀਐ ਵਡੇ ਕਰੰਮਾ ॥੨॥
Thujh Bin Avar N Koee Maerae Thakur Har Japeeai Vaddae Karanma ||2||
I have no other than You, O my Lord and Master; I meditate on the Lord, by my good karma. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੨੬
Raag Bilaaval Guru Ram Das
ਨਾਮਹੀਨ ਧ੍ਰਿਗੁ ਜੀਵਤੇ ਤਿਨ ਵਡ ਦੂਖ ਸਹੰਮਾ ॥
Nameheen Dhhrig Jeevathae Thin Vadd Dhookh Sehanma ||
Those who lack the Naam, the Name of the Lord, their lives are cursed, and they must endure terrible pain.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੨੭
Raag Bilaaval Guru Ram Das
ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮੰਦਭਾਗੀ ਮੂੜ ਅਕਰਮਾ ॥੩॥
Oue Fir Fir Jon Bhavaeeahi Mandhabhagee Moorr Akarama ||3||
They are consigned to reincarnation over and over again; they are the most unfortunate fools, with no good karma at all. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੨੮
Raag Bilaaval Guru Ram Das
ਹਰਿ ਜਨ ਨਾਮੁ ਅਧਾਰੁ ਹੈ ਧੁਰਿ ਪੂਰਬਿ ਲਿਖੇ ਵਡ ਕਰਮਾ ॥
Har Jan Nam Adhhar Hai Dhhur Poorab Likhae Vadd Karama ||
The Naam is the Support of the Lord's humble servants; their good karma is pre-ordained.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੨੯
Raag Bilaaval Guru Ram Das
ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ਜਨ ਨਾਨਕ ਸਫਲੁ ਜਨੰਮਾ ॥੪॥੨॥
Gur Sathigur Nam Dhrirraeia Jan Naanak Safal Jananma ||4||2||
The Guru, the True Guru, has implanted the Naam within servant Nanak, and his life is fruitful. ||4||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੫ ਪੰ. ੩੦
Raag Bilaaval Guru Ram Das