Hum Sunthun Kee Ren Pi-aare Hum Sunthun Kee Surunaa
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥

This shabad is by Guru Arjan Dev in Raag Sorath on Page 306
in Section 'Santhan Kee Mehmaa Kavan Vakhaano' of Amrit Keertan Gutka.

ਸੋਰਠਿ ਮਹਲਾ

Sorath Mehala 5 ||

Sorat'h, Fifth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੧
Raag Sorath Guru Arjan Dev


ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ

Ham Santhan Kee Raen Piarae Ham Santhan Kee Sarana ||

I am the dust of the feet of the Beloved Saints; I seek the Protection of their Sanctuary.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੨
Raag Sorath Guru Arjan Dev


ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥੧॥

Santh Hamaree Outt Sathanee Santh Hamara Gehana ||1||

The Saints are my all-powerful Support; the Saints are my ornament and decoration. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੩
Raag Sorath Guru Arjan Dev


ਹਮ ਸੰਤਨ ਸਿਉ ਬਣਿ ਆਈ

Ham Santhan Sio Ban Aee ||

I am hand and glove with the Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੪
Raag Sorath Guru Arjan Dev


ਪੂਰਬਿ ਲਿਖਿਆ ਪਾਈ

Poorab Likhia Paee ||

I have realized my pre-ordained destiny.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੫
Raag Sorath Guru Arjan Dev


ਇਹੁ ਮਨੁ ਤੇਰਾ ਭਾਈ ਰਹਾਉ

Eihu Man Thaera Bhaee || Rehao ||

This mind is yours, O Siblings of Destiny. ||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੬
Raag Sorath Guru Arjan Dev


ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ

Santhan Sio Maeree Laeva Dhaevee Santhan Sio Biouhara ||

My dealings are with the Saints, and my business is with the Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੭
Raag Sorath Guru Arjan Dev


ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥੨॥

Santhan Sio Ham Laha Khattia Har Bhagath Bharae Bhanddara ||2||

I have earned the profit with the Saints, and the treasure filled to over-flowing with devotion to the Lord. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੮
Raag Sorath Guru Arjan Dev


ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ

Santhan Mo Ko Poonjee Soupee Tho Outharia Man Ka Dhhokha ||

The Saints entrusted to me the capital, and my mind's delusion was dispelled.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੯
Raag Sorath Guru Arjan Dev


ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥੩॥

Dhharam Rae Ab Keha Karaigo Jo Fattiou Sagalo Laekha ||3||

What can the Righteous Judge of Dharma do now? All my accounts have been torn up. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੧੦
Raag Sorath Guru Arjan Dev


ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ

Meha Anandh Bheae Sukh Paeia Santhan Kai Parasadhae ||

I have found the greatest bliss, and I am at peace, by the Grace of the Saints.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੧੧
Raag Sorath Guru Arjan Dev


ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥੪॥੮॥੧੯॥

Kahu Naanak Har Sio Man Mania Rang Rathae Bisamadhae ||4||8||19||

Says Nanak, my mind is reconciled with the Lord; it is imbued with the wondrous Love of the Lord. ||4||8||19||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੦੬ ਪੰ. ੧੨
Raag Sorath Guru Arjan Dev