Humaarai Eekai Huree Huree
ਹਮਾਰੈ ਏਕੈ ਹਰੀ ਹਰੀ ॥
in Section 'Kaaraj Sagal Savaaray' of Amrit Keertan Gutka.
ਟੋਡੀ ਮਹਲਾ ੫ ॥
Ttoddee Mehala 5 ||
Todee, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੧
Raag Todee Guru Arjan Dev
ਹਮਾਰੈ ਏਕੈ ਹਰੀ ਹਰੀ ॥
Hamarai Eaekai Haree Haree ||
I have only the One Lord, my God.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੨
Raag Todee Guru Arjan Dev
ਆਨ ਅਵਰ ਸਿਾਣਿ ਨ ਕਰੀ ॥ ਰਹਾਉ ॥
An Avar Sinjan N Karee || Rehao ||
I do not recognize any other. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੩
Raag Todee Guru Arjan Dev
ਵਡੈ ਭਾਗਿ ਗੁਰੁ ਅਪੁਨਾ ਪਾਇਓ ॥
Vaddai Bhag Gur Apuna Paeiou ||
By great good fortune, I have found my Guru.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੪
Raag Todee Guru Arjan Dev
ਗੁਰਿ ਮੋ ਕਉ ਹਰਿ ਨਾਮੁ ਦ੍ਰਿੜਾਇਓ ॥੧॥
Gur Mo Ko Har Nam Dhrirraeiou ||1||
The Guru has implanted the Name of the Lord within me. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੫
Raag Todee Guru Arjan Dev
ਹਰਿ ਹਰਿ ਜਾਪ ਤਾਪ ਬ੍ਰਤ ਨੇਮਾ ॥
Har Har Jap Thap Brath Naema ||
The Name of the Lord, Har, Har, is my meditation, austerity, fasting and daily religious practice.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੬
Raag Todee Guru Arjan Dev
ਹਰਿ ਹਰਿ ਧਿਆਇ ਕੁਸਲ ਸਭਿ ਖੇਮਾ ॥੨॥
Har Har Dhhiae Kusal Sabh Khaema ||2||
Meditating on the Lord, Har, Har, I have found total joy and bliss. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੭
Raag Todee Guru Arjan Dev
ਆਚਾਰ ਬਿਉਹਾਰ ਜਾਤਿ ਹਰਿ ਗੁਨੀਆ ॥
Achar Biouhar Jath Har Guneea ||
The Praises of the Lord are my good conduct, occupation and social class.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੮
Raag Todee Guru Arjan Dev
ਮਹਾ ਅਨੰਦ ਕੀਰਤਨ ਹਰਿ ਸੁਨੀਆ ॥੩॥
Meha Anandh Keerathan Har Suneea ||3||
Listening to the Kirtan of the Lord's Praises, I am in absolute ecstasy. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੯
Raag Todee Guru Arjan Dev
ਕਹੁ ਨਾਨਕ ਜਿਨਿ ਠਾਕੁਰੁ ਪਾਇਆ ॥ ਸਭੁ ਕਿਛੁ ਤਿਸ ਕੇ ਗ੍ਰਿਹ ਮਹਿ ਆਇਆ ॥੪॥੨॥੧੭॥
Kahu Naanak Jin Thakur Paeia || Sabh Kishh This Kae Grih Mehi Aeia ||4||2||17||
Says Nanak, everything comes to the homes of those who have found their Lord and Master. ||4||2||17||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੭੬ ਪੰ. ੧੦
Raag Todee Guru Arjan Dev