Humurai Man Chith Har Aas Nith Kio Dhekhaa Har Dhurus Thumaaraa
ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ ॥
in Section 'Hum Ese Tu Esa' of Amrit Keertan Gutka.
ਗਉੜੀ ਬੈਰਾਗਣਿ ਮਹਲਾ ੪ ॥
Gourree Bairagan Mehala 4 ||
Gauree Bairaagan, Fourth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੧
Raag Gauri Guru Ram Das
ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ ॥
Hamarai Man Chith Har As Nith Kio Dhaekha Har Dharas Thumara ||
Within my conscious mind is the constant longing for the Lord. How can I behold the Blessed Vision of Your Darshan, Lord?
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੨
Raag Gauri Guru Ram Das
ਜਿਨਿ ਪ੍ਰੀਤਿ ਲਾਈ ਸੋ ਜਾਣਤਾ ਹਮਰੈ ਮਨਿ ਚਿਤਿ ਹਰਿ ਬਹੁਤੁ ਪਿਆਰਾ ॥
Jin Preeth Laee So Janatha Hamarai Man Chith Har Bahuth Piara ||
One who loves the Lord knows this; the Lord is very dear to my conscious mind.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੩
Raag Gauri Guru Ram Das
ਹਉ ਕੁਰਬਾਨੀ ਗੁਰ ਆਪਣੇ ਜਿਨਿ ਵਿਛੁੜਿਆ ਮੇਲਿਆ ਮੇਰਾ ਸਿਰਜਨਹਾਰਾ ॥੧॥
Ho Kurabanee Gur Apanae Jin Vishhurria Maelia Maera Sirajanehara ||1||
I am a sacrifice to my Guru, who has re-united me with my Creator Lord; I was separated from Him for such a long time! ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੪
Raag Gauri Guru Ram Das
ਮੇਰੇ ਰਾਮ ਹਮ ਪਾਪੀ ਸਰਣਿ ਪਰੇ ਹਰਿ ਦੁਆਰਿ ॥
Maerae Ram Ham Papee Saran Parae Har Dhuar ||
O my Lord, I am a sinner; I have come to Your Sanctuary, and fallen at Your Door, Lord.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੫
Raag Gauri Guru Ram Das
ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ॥੧॥ ਰਹਾਉ ॥
Math Niragun Ham Maelai Kabehoon Apunee Kirapa Dhhar ||1|| Rehao ||
My intellect is worthless; I am filthy and polluted. Please shower me with Your Mercy sometime. ||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੬
Raag Gauri Guru Ram Das
ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ ਬਾਰ ਹਰਿ ਗਣਤ ਨ ਆਵੈ ॥
Hamarae Avagun Bahuth Bahuth Hai Bahu Bar Bar Har Ganath N Avai ||
My demerits are so many and numerous. I have sinned so many times, over and over again. O Lord, they cannot be counted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੭
Raag Gauri Guru Ram Das
ਤੂੰ ਗੁਣਵੰਤਾ ਹਰਿ ਹਰਿ ਦਇਆਲੁ ਹਰਿ ਆਪੇ ਬਖਸਿ ਲੈਹਿ ਹਰਿ ਭਾਵੈ ॥
Thoon Gunavantha Har Har Dhaeial Har Apae Bakhas Laihi Har Bhavai ||
You, Lord, are the Merciful Treasure of Virtue. When it pleases You, Lord, You forgive me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੮
Raag Gauri Guru Ram Das
ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ ॥੨॥
Ham Aparadhhee Rakhae Gur Sangathee Oupadhaes Dheeou Har Nam Shhaddavai ||2||
I am a sinner, saved only by the Company of the Guru. He has bestowed the Teachings of the Lord's Name, which saves me. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੯
Raag Gauri Guru Ram Das
ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ ॥
Thumarae Gun Kia Keha Maerae Sathigura Jab Gur Boleh Thab Bisam Hoe Jae ||
What Glorious Virtues of Yours can I describe, O my True Guru? When the Guru speaks, I am transfixed with wonder.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੧੦
Raag Gauri Guru Ram Das
ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ॥
Ham Jaisae Aparadhhee Avar Koee Rakhai Jaisae Ham Sathigur Rakh Leeeae Shhaddae ||
Can anyone else save a sinner like me? The True Guru has protected and saved me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੧੧
Raag Gauri Guru Ram Das
ਤੂੰ ਗੁਰੁ ਪਿਤਾ ਤੂੰਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ॥੩॥
Thoon Gur Pitha Thoonhai Gur Matha Thoon Gur Bandhhap Maera Sakha Sakhae ||3||
O Guru, You are my father. O Guru, You are my mother. O Guru, You are my relative, companion and friend. ||3||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੧੨
Raag Gauri Guru Ram Das
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
Jo Hamaree Bidhh Hothee Maerae Sathigura Sa Bidhh Thum Har Janahu Apae ||
My condition, O my True Guru - that condition, O Lord, is known only to You.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੧੩
Raag Gauri Guru Ram Das
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
Ham Rulathae Firathae Koee Bath N Pooshhatha Gur Sathigur Sang Keerae Ham Thhapae ||
I was rolling around in the dirt, and no one cared for me at all. In the Company of the Guru, the True Guru, I, the worm, have been raised up and exalted.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੧੪
Raag Gauri Guru Ram Das
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥੪॥੫॥੧੧॥੪੯॥
Dhhann Dhhann Guroo Naanak Jan Kaera Jith Miliai Chookae Sabh Sog Santhapae ||4||5||11||49||
Blessed, blessed is the Guru of servant Nanak; meeting Him, all my sorrows and troubles have come to an end. ||4||5||11||49||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧ ੧੦ ਪੰ. ੧੫
Raag Gauri Guru Ram Das