Humuree Gunuth Na Gunee-aa Kaa-ee Apunaa Birudh Pushaan
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥
in Section 'Hum Ese Tu Esa' of Amrit Keertan Gutka.
ਸੋਰਠਿ ਮਹਲਾ ੫ ॥
Sorath Mehala 5 ||
Sorat'h, Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੧ ਪੰ. ੧
Raag Sorath Guru Arjan Dev
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥
Hamaree Ganath N Ganeea Kaee Apana Biradh Pashhan ||
He did not take my accounts into account; such is His forgiving nature.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੧ ਪੰ. ੨
Raag Sorath Guru Arjan Dev
ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥੧॥
Hathh Dhaee Rakhae Kar Apunae Sadha Sadha Rang Man ||1||
He gave me His hand, and saved me and made me His own; forever and ever, I enjoy His Love. ||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੧ ਪੰ. ੩
Raag Sorath Guru Arjan Dev
ਸਾਚਾ ਸਾਹਿਬੁ ਸਦ ਮਿਹਰਵਾਣ ॥
Sacha Sahib Sadh Miharavan ||
The True Lord and Master is forever merciful and forgiving.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੧ ਪੰ. ੪
Raag Sorath Guru Arjan Dev
ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥ ਰਹਾਉ ॥
Bandhh Paeia Maerai Sathigur Poorai Hoee Sarab Kalian || Rehao ||
My Perfect Guru has bound me to Him, and now, I am in absolute ecstasy. ||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੧ ਪੰ. ੫
Raag Sorath Guru Arjan Dev
ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥
Jeeo Pae Pindd Jin Sajia Dhitha Painan Khan ||
The One who fashioned the body and placed the soul within, who gives you clothing and nourishment
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੧ ਪੰ. ੬
Raag Sorath Guru Arjan Dev
ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥੨॥੧੬॥੪੪॥
Apanae Dhas Kee Ap Paij Rakhee Naanak Sadh Kuraban ||2||16||44||
- He Himself preserves the honor of His slaves. Nanak is forever a sacrifice to Him. ||2||16||44||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੧੧ ਪੰ. ੭
Raag Sorath Guru Arjan Dev