Humuree Jihubaa Eek Prubh Har Ke Gun Agum Athaah
ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥

This shabad is by Guru Ram Das in Raag Kaanrhaa on Page 134
in Section 'Upma Jath Na Kehey Mere Prab Kee' of Amrit Keertan Gutka.

ਸਲੋਕ ਮ:

Salok Ma 4 ||

Shalok, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੧
Raag Kaanrhaa Guru Ram Das


ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ

Hamaree Jihaba Eaek Prabh Har Kae Gun Agam Athhah ||

I have only one tongue, and the Glorious Virtues of the Lord God are Unapproachable and Unfathomable.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੨
Raag Kaanrhaa Guru Ram Das


ਹਮ ਕਿਉ ਕਰਿ ਜਪਹ ਇਆਣਿਆ ਹਰਿ ਤੁਮ ਵਡ ਅਗਮ ਅਗਾਹ

Ham Kio Kar Japeh Eiania Har Thum Vadd Agam Agah ||

I am ignorant - how can I meditate on You, Lord? You are Great, Unapproachable and Immeasurable.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੩
Raag Kaanrhaa Guru Ram Das


ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ

Har Dhaehu Prabhoo Math Oothama Gur Sathigur Kai Pag Pah ||

O Lord God, please bless me with that sublime wisdom, that I may fall at the Feet of the Guru, the True Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੪
Raag Kaanrhaa Guru Ram Das


ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ

Sathasangath Har Mael Prabh Ham Papee Sang Tharah ||

O Lord God, please lead me to the Sat Sangat, the True Congregation, where even a sinner like myself may be saved.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੫
Raag Kaanrhaa Guru Ram Das


ਜਨ ਨਾਨਕ ਕਉ ਹਰਿ ਬਖਸਿ ਲੈਹੁ ਹਰਿ ਤੁਠੈ ਮੇਲਿ ਮਿਲਾਹ

Jan Naanak Ko Har Bakhas Laihu Har Thuthai Mael Milah ||

O Lord, please bless and forgive servant Nanak; please unite him in Your Union.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੬
Raag Kaanrhaa Guru Ram Das


ਹਰਿ ਕਿਰਪਾ ਕਰਿ ਸੁਣਿ ਬੇਨਤੀ ਹਮ ਪਾਪੀ ਕਿਰਮ ਤਰਾਹ ॥੧॥

Har Kirapa Kar Sun Baenathee Ham Papee Kiram Tharah ||1||

O Lord, please be merciful and hear my prayer; I am a sinner and a worm - please save me! ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੧੩੪ ਪੰ. ੭
Raag Kaanrhaa Guru Ram Das