Huno Gur Bin Huno Gur Bin Khuree Nimaanee Raam
ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ਰਾਮ ॥

This shabad is by Guru Ram Das in Raag Vadhans on Page 953
in Section 'Kaaraj Sagal Savaaray' of Amrit Keertan Gutka.

ਵਡਹੰਸੁ ਮਹਲਾ

Vaddehans Mehala 4 ||

Wadahans, Fourth Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੨੬
Raag Vadhans Guru Ram Das


ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ਰਾਮ

Hano Gur Bin Hano Gur Bin Kharee Nimanee Ram ||

Without the Guru, I am - without the Guru, I am totally dishonored.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੨੭
Raag Vadhans Guru Ram Das


ਜਗਜੀਵਨੁ ਜਗਜੀਵਨੁ ਦਾਤਾ ਗੁਰ ਮੇਲਿ ਸਮਾਣੀ ਰਾਮ

Jagajeevan Jagajeevan Dhatha Gur Mael Samanee Ram ||

The Life of the World, the Life of the World, the Great Giver has led me to meet and merge with the Guru.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੨੮
Raag Vadhans Guru Ram Das


ਸਤਿਗੁਰੁ ਮੇਲਿ ਹਰਿ ਨਾਮਿ ਸਮਾਣੀ ਜਪਿ ਹਰਿ ਹਰਿ ਨਾਮੁ ਧਿਆਇਆ

Sathigur Mael Har Nam Samanee Jap Har Har Nam Dhhiaeia ||

Meeting with the True Guru, I have merged into the Naam, the Name of the Lord. I chant the Name of the Lord, Har, Har, and meditate on it.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੨੯
Raag Vadhans Guru Ram Das


ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ

Jis Karan Hano Dtoondt Dtoodtaedhee So Sajan Har Ghar Paeia ||

I was seeking and searching for Him, the Lord, my best friend, and I have found Him within the home of my own being.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੩੦
Raag Vadhans Guru Ram Das


ਏਕ ਦ੍ਰਿਸਿ† ਹਰਿ ਏਕੋ ਜਾਤਾ ਹਰਿ ਆਤਮ ਰਾਮੁ ਪਛਾਣੀ

Eaek Dhrist Har Eaeko Jatha Har Atham Ram Pashhanee ||

I see the One Lord, and I know the One Lord; I realize Him within my soul.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੩੧
Raag Vadhans Guru Ram Das


ਹੰਉ ਗੁਰ ਬਿਨੁ ਹੰਉ ਗੁਰ ਬਿਨੁ ਖਰੀ ਨਿਮਾਣੀ ॥੧॥

Hano Gur Bin Hano Gur Bin Kharee Nimanee ||1||

Without the Guru, I am - without the Guru, I am totally dishonored. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੩੨
Raag Vadhans Guru Ram Das


ਜਿਨਾ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ਰਾਮ

Jina Sathigur Jin Sathigur Paeia Thin Har Prabh Mael Milaeae Ram ||

Those who have found the True Guru, the True Guru, the Lord God unites them in His Union.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੩੩
Raag Vadhans Guru Ram Das


ਤਿਨ ਚਰਣ ਤਿਨ ਚਰਣ ਸਰੇਵਹ ਹਮ ਲਾਗਹ ਤਿਨ ਕੈ ਪਾਏ ਰਾਮ

Thin Charan Thin Charan Saraeveh Ham Lageh Thin Kai Paeae Ram ||

Their feet, their feet, I adore; I fall at their feet.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੩੪
Raag Vadhans Guru Ram Das


ਹਰਿ ਹਰਿ ਚਰਣ ਸਰੇਵਹ ਤਿਨ ਕੇ ਜਿਨ ਸਤਿਗੁਰੁ ਪੁਰਖੁ ਪ੍ਰਭੁ ਧ੍ਹਾਇਆ

Har Har Charan Saraeveh Thin Kae Jin Sathigur Purakh Prabh Dhhyaeia ||

O Lord, Har, Har, I adore the feet of those who meditate on the True Guru, and the Almighty Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੩੫
Raag Vadhans Guru Ram Das


ਤੂ ਵਡਦਾਤਾ ਅੰਤਰਜਾਮੀ ਮੇਰੀ ਸਰਧਾ ਪੂਰਿ ਹਰਿ ਰਾਇਆ

Thoo Vaddadhatha Antharajamee Maeree Saradhha Poor Har Raeia ||

You are the Greatest Giver, the Inner-knower, the Searcher of hearts; please, reward my faith, O Lord King.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੩੬
Raag Vadhans Guru Ram Das


ਗੁਰਸਿਖ ਮੇਲਿ ਮੇਰੀ ਸਰਧਾ ਪੂਰੀ ਅਨਦਿਨੁ ਰਾਮ ਗੁਣ ਗਾਏ

Gurasikh Mael Maeree Saradhha Pooree Anadhin Ram Gun Gaeae ||

Meeting the Gursikh, my faith is rewarded; night and day, I sing the Glorious Praises of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੩੭
Raag Vadhans Guru Ram Das


ਜਿਨ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ॥੨॥

Jin Sathigur Jin Sathigur Paeia Thin Har Prabh Mael Milaeae ||2||

Those who have found the True Guru, the True Guru, the Lord God unites them in His Union. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੩੮
Raag Vadhans Guru Ram Das


ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ਰਾਮ

Hano Varee Hano Varee Gurasikh Meeth Piarae Ram ||

I am a sacrifice, I am a sacrifice to the Gursikhs, my dear friends.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੩੯
Raag Vadhans Guru Ram Das


ਹਰਿ ਨਾਮੋ ਹਰਿ ਨਾਮੁ ਸੁਣਾਏ ਮੇਰਾ ਪ੍ਰੀਤਮੁ ਨਾਮੁ ਅਧਾਰੇ ਰਾਮ

Har Namo Har Nam Sunaeae Maera Preetham Nam Adhharae Ram ||

They chant the Lord's Name, the Lord's Name; the Beloved Naam, the Name of the Lord, is my only Support.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੪੦
Raag Vadhans Guru Ram Das


ਹਰਿ ਹਰਿ ਨਾਮੁ ਮੇਰਾ ਪ੍ਰਾਨ ਸਖਾਈ ਤਿਸੁ ਬਿਨੁ ਘੜੀ ਨਿਮਖ ਨਹੀ ਜੀਵਾਂ

Har Har Nam Maera Pran Sakhaee This Bin Gharree Nimakh Nehee Jeevan ||

The Name of the Lord, Har, Har, is the companion of my breath of life; without it, I cannot live for an instant or a moment.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੪੧
Raag Vadhans Guru Ram Das


ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਅੰਮ੍ਰਿਤੁ ਪੀਵਾਂ

Har Har Kirapa Karae Sukhadhatha Guramukh Anmrith Peevan ||

The Lord, Har, Har, the Giver of peace, shows His Mercy, and the Gurmukh drinks in the Ambrosial Nectar.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੪੨
Raag Vadhans Guru Ram Das


ਹਰਿ ਆਪੇ ਸਰਧਾ ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ

Har Apae Saradhha Lae Milaeae Har Apae Ap Savarae ||

The Lord blesses him with faith, and unites him in His Union; He Himself adorns him.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੪੩
Raag Vadhans Guru Ram Das


ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ॥੩॥

Hano Varee Hano Varee Gurasikh Meeth Piarae ||3||

I am a sacrifice, I am a sacrifice to the Gursikhs, my dear friends. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੪੪
Raag Vadhans Guru Ram Das


ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ਰਾਮ

Har Apae Har Apae Purakh Niranjan Soee Ram ||

The Lord Himself, the Lord Himself, is the Immaculate Almighty Lord God.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੪੫
Raag Vadhans Guru Ram Das


ਹਰਿ ਆਪੇ ਹਰਿ ਆਪੇ ਮੇਲੈ ਕਰੈ ਸੋ ਹੋਈ ਰਾਮ

Har Apae Har Apae Maelai Karai So Hoee Ram ||

The Lord Himself, the Lord Himself, unites us with Himself; that which He does, comes to pass.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੪੬
Raag Vadhans Guru Ram Das


ਜੋ ਹਰਿ ਪ੍ਰਭ ਭਾਵੈ ਸੋਈ ਹੋਵੈ ਅਵਰੁ ਕਰਣਾ ਜਾਈ

Jo Har Prabh Bhavai Soee Hovai Avar N Karana Jaee ||

Whatever is pleasing to the Lord God, that alone comes to pass; nothing else can be done.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੪੭
Raag Vadhans Guru Ram Das


ਬਹੁਤੁ ਸਿਆਣਪ ਲਇਆ ਜਾਈ ਕਰਿ ਥਾਕੇ ਸਭਿ ਚਤੁਰਾਈ

Bahuth Sianap Laeia N Jaee Kar Thhakae Sabh Chathuraee ||

Even by very clever tricks, He cannot be obtained; all have grown weary of practicing cleverness.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੪੮
Raag Vadhans Guru Ram Das


ਗੁਰ ਪ੍ਰਸਾਦਿ ਜਨ ਨਾਨਕ ਦੇਖਿਆ ਮੈ ਹਰਿ ਬਿਨੁ ਅਵਰੁ ਕੋਈ

Gur Prasadh Jan Naanak Dhaekhia Mai Har Bin Avar N Koee ||

By Guru's Grace, servant Nanak beholds the Lord; without the Lord, I have no other at all.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੪੯
Raag Vadhans Guru Ram Das


ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ॥੪॥੨॥

Har Apae Har Apae Purakh Niranjan Soee ||4||2||

The Lord Himself, the Lord Himself, is the Immaculate Almighty Lord God. ||4||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੯੫੩ ਪੰ. ੫੦
Raag Vadhans Guru Ram Das