Huth Munjhaahoo Mai Maanuk Ludhaa
ਹਠ ਮੰਝਾਹੂ ਮੈ ਮਾਣਕੁ ਲਧਾ ॥
in Section 'Har Nama Deo Gur Parupkari' of Amrit Keertan Gutka.
ਮ: ੫ ॥
Ma 5 ||
Fifth Mehl:
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੨ ਪੰ. ੧੯
Raag Raamkali Guru Arjan Dev
ਹਠ ਮੰਝਾਹੂ ਮੈ ਮਾਣਕੁ ਲਧਾ ॥
Hath Manjhahoo Mai Manak Ladhha ||
I have found the jewel within my heart.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੨ ਪੰ. ੨੦
Raag Raamkali Guru Arjan Dev
ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥
Mul N Ghidhha Mai Koo Sathigur Dhitha ||
I was not charged for it; the True Guru gave it to me.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੨ ਪੰ. ੨੧
Raag Raamkali Guru Arjan Dev
ਢੂੰਢ ਵਾਈ ਥੀਆ ਥਿਤਾ ॥
Dtoondt Vanjaee Thheea Thhitha ||
My search has ended, and I have become stable.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੨ ਪੰ. ੨੨
Raag Raamkali Guru Arjan Dev
ਜਨਮੁ ਪਦਾਰਥੁ ਨਾਨਕ ਜਿਤਾ ॥੨॥
Janam Padharathh Naanak Jitha ||2||
O Nanak, I have conquered this priceless human life. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੩੪੨ ਪੰ. ੨੩
Raag Raamkali Guru Arjan Dev