Huth Nigruhu Kar Kaaei-aa Sheejai
ਹਠੁ ਨਿਗ੍ਰਹੁ ਕਰਿ ਕਾਇਆ ਛੀਜੈ ॥

This shabad is by Guru Nanak Dev in Raag Raamkali on Page 452
in Section 'Har Namee Tul Na Pujee' of Amrit Keertan Gutka.

ਰਾਮਕਲੀ ਮਹਲਾ

Ramakalee Mehala 1 ||

Raamkalee, First Mehl:

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੧
Raag Raamkali Guru Nanak Dev


ਹਠੁ ਨਿਗ੍ਰਹੁ ਕਰਿ ਕਾਇਆ ਛੀਜੈ

Hath Nigrahu Kar Kaeia Shheejai ||

Practicing restraint by Hatha Yoga, the body wears away.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੨
Raag Raamkali Guru Nanak Dev


ਵਰਤੁ ਤਪਨੁ ਕਰਿ ਮਨੁ ਨਹੀ ਭੀਜੈ

Varath Thapan Kar Man Nehee Bheejai ||

The mind is not softened by fasting or austerities.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੩
Raag Raamkali Guru Nanak Dev


ਰਾਮ ਨਾਮ ਸਰਿ ਅਵਰੁ ਪੂਜੈ ॥੧॥

Ram Nam Sar Avar N Poojai ||1||

Nothing else is equal to worship of the Lord's Name. ||1||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੪
Raag Raamkali Guru Nanak Dev


ਗੁਰੁ ਸੇਵਿ ਮਨਾ ਹਰਿ ਜਨ ਸੰਗੁ ਕੀਜੈ

Gur Saev Mana Har Jan Sang Keejai ||

Serve the Guru, O mind, and associate with the humble servants of the Lord.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੫
Raag Raamkali Guru Nanak Dev


ਜਮੁ ਜੰਦਾਰੁ ਜੋਹਿ ਨਹੀ ਸਾਕੈ ਸਰਪਨਿ ਡਸਿ ਸਕੈ ਹਰਿ ਕਾ ਰਸੁ ਪੀਜੈ ॥੧॥ ਰਹਾਉ

Jam Jandhar Johi Nehee Sakai Sarapan Ddas N Sakai Har Ka Ras Peejai ||1|| Rehao ||

The tyrannical Messenger of Death cannot touch you, and the serpent of Maya cannot sting you, when you drink in the sublime essence of the Lord. ||1||Pause||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੬
Raag Raamkali Guru Nanak Dev


ਵਾਦੁ ਪੜੈ ਰਾਗੀ ਜਗੁ ਭੀਜੈ

Vadh Parrai Ragee Jag Bheejai ||

The world reads the arguments, and is softened only by music.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੭
Raag Raamkali Guru Nanak Dev


ਤ੍ਰੈ ਗੁਣ ਬਿਖਿਆ ਜਨਮਿ ਮਰੀਜੈ

Thrai Gun Bikhia Janam Mareejai ||

In the three modes and corruption, they are born and die.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੮
Raag Raamkali Guru Nanak Dev


ਰਾਮ ਨਾਮ ਬਿਨੁ ਦੂਖੁ ਸਹੀਜੈ ॥੨॥

Ram Nam Bin Dhookh Seheejai ||2||

Without the Lord's Name, they endure suffering and pain. ||2||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੯
Raag Raamkali Guru Nanak Dev


ਚਾੜਸਿ ਪਵਨੁ ਸਿੰਘਾਸਨੁ ਭੀਜੈ

Charras Pavan Singhasan Bheejai ||

The Yogi draws the breath upwards, and opens the Tenth Gate.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੧੦
Raag Raamkali Guru Nanak Dev


ਨਿਉਲੀ ਕਰਮ ਖਟੁ ਕਰਮ ਕਰੀਜੈ

Nioulee Karam Khatt Karam Kareejai ||

He practices inner cleansing and the six rituals of purification.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੧੧
Raag Raamkali Guru Nanak Dev


ਰਾਮ ਨਾਮ ਬਿਨੁ ਬਿਰਥਾ ਸਾਸੁ ਲੀਜੈ ॥੩॥

Ram Nam Bin Birathha Sas Leejai ||3||

But without the Lord's Name, the breath he draws is useless. ||3||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੧੨
Raag Raamkali Guru Nanak Dev


ਅੰਤਰਿ ਪੰਚ ਅਗਨਿ ਕਿਉ ਧੀਰਜੁ ਧੀਜੈ

Anthar Panch Agan Kio Dhheeraj Dhheejai ||

The fire of the five passions burns within him; how can he be calm?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੧੩
Raag Raamkali Guru Nanak Dev


ਅੰਤਰਿ ਚੋਰੁ ਕਿਉ ਸਾਦੁ ਲਹੀਜੈ

Anthar Chor Kio Sadh Leheejai ||

The thief is within him; how can he taste the taste?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੧੪
Raag Raamkali Guru Nanak Dev


ਗੁਰਮੁਖਿ ਹੋਇ ਕਾਇਆ ਗੜੁ ਲੀਜੈ ॥੪॥

Guramukh Hoe Kaeia Garr Leejai ||4||

One who becomes Gurmukh conquers the body-fortress. ||4||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੧੫
Raag Raamkali Guru Nanak Dev


ਅੰਤਰਿ ਮੈਲੁ ਤੀਰਥ ਭਰਮੀਜੈ

Anthar Mail Theerathh Bharameejai ||

With filth within, he wanders around at places of pilgrimage.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੧੬
Raag Raamkali Guru Nanak Dev


ਮਨੁ ਨਹੀ ਸੂਚਾ ਕਿਆ ਸੋਚ ਕਰੀਜੈ

Man Nehee Soocha Kia Soch Kareejai ||

His mind is not pure, so what is the use of performing ritual cleansings?

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੧੭
Raag Raamkali Guru Nanak Dev


ਕਿਰਤੁ ਪਇਆ ਦੋਸੁ ਕਾ ਕਉ ਦੀਜੈ ॥੫॥

Kirath Paeia Dhos Ka Ko Dheejai ||5||

He carries the karma of his own past actions; who else can he blame? ||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੧੮
Raag Raamkali Guru Nanak Dev


ਅੰਨੁ ਖਾਹਿ ਦੇਹੀ ਦੁਖੁ ਦੀਜੈ

Ann N Khahi Dhaehee Dhukh Dheejai ||

He does not eat food; he tortures his body.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੧੯
Raag Raamkali Guru Nanak Dev


ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ

Bin Gur Gian Thripath Nehee Thheejai ||

Without the Guru's wisdom, he is not satisfied.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੨੦
Raag Raamkali Guru Nanak Dev


ਮਨਮੁਖਿ ਜਨਮੈ ਜਨਮਿ ਮਰੀਜੈ ॥੬॥

Manamukh Janamai Janam Mareejai ||6||

The self-willed manmukh is born only to die, and be born again. ||6||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੨੧
Raag Raamkali Guru Nanak Dev


ਸਤਿਗੁਰ ਪੂਛਿ ਸੰਗਤਿ ਜਨ ਕੀਜੈ

Sathigur Pooshh Sangath Jan Keejai ||

Go, and ask the True Guru, and associate with the Lord's humble servants.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੨੨
Raag Raamkali Guru Nanak Dev


ਮਨੁ ਹਰਿ ਰਾਚੈ ਨਹੀ ਜਨਮਿ ਮਰੀਜੈ

Man Har Rachai Nehee Janam Mareejai ||

Your mind shall merge into the Lord, and you shall not be reincarnated to die again.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੨੩
Raag Raamkali Guru Nanak Dev


ਰਾਮ ਨਾਮ ਬਿਨੁ ਕਿਆ ਕਰਮੁ ਕੀਜੈ ॥੭॥

Ram Nam Bin Kia Karam Keejai ||7||

Without the Lord's Name, what can anyone do? ||7||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੨੪
Raag Raamkali Guru Nanak Dev


ਊਂਦਰ ਦੂੰਦਰ ਪਾਸਿ ਧਰੀਜੈ

Oonadhar Dhoondhar Pas Dhhareejai ||

Silence the mouse scurrying around within you.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੨੫
Raag Raamkali Guru Nanak Dev


ਧੁਰ ਕੀ ਸੇਵਾ ਰਾਮੁ ਰਵੀਜੈ

Dhhur Kee Saeva Ram Raveejai ||

Serve the Primal Lord, by chanting the Lord's Name.

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੨੬
Raag Raamkali Guru Nanak Dev


ਨਾਨਕ ਨਾਮੁ ਮਿਲੈ ਕਿਰਪਾ ਪ੍ਰਭ ਕੀਜੈ ॥੮॥੫॥

Naanak Nam Milai Kirapa Prabh Keejai ||8||5||

O Nanak, God blesses us with His Name, when He grants His Grace. ||8||5||

ਅਮ੍ਰਿਤ ਕੀਰਤਨ ਗੁਟਕਾ: ਪੰਨਾ ੪੫੨ ਪੰ. ੨੭
Raag Raamkali Guru Nanak Dev